ਇੰਨਾ ਲੜਕੀਆਂ ਨੇ ਇੱਕ-ਦੂਸਰੇ ਨਾਲ ਕੀਤਾ ਵਿਆਹ, ਫਿਰ ਇੰਜ ਕਰਾਇਆ ਫੋਟੋਸ਼ੂਟ
ਏਬੀਪੀ ਸਾਂਝਾ | 02 Mar 2017 04:56 PM (IST)
1
2
3
4
ਇਸ ਜੋੜੇ ਨੇ ਆਪਣੀ ਵੈਡਿੰਗ ਡੇਸਟਿਨੇਸ਼ਨ ਦੇ ਰੂਪ ਵਿੱਚ ਜਪਾਨ ਨੂੰ ਚੁਣਿਆ। ਇੰਨਾ ਦੀ ਖ਼ੂਬਸੂਰਤ ਫੋਟੋਜ਼ ਕਿਸੇ ਦਾ ਵੀ ਦਿਲ ਜਿੱਤ ਲਵੇਗੀ। ਦੋਨੋਂ ਇੱਕ ਦੂਸਰੇ ਨੂੰ ਬਹੁਤ ਪਿਆਰ ਕਰਦੀਆਂ ਹਨ। ਇਹ ਇੰਨਾ ਦੇ ਫ਼ੋਟੋ ਸ਼ੂਟ ਵਿੱਚ ਸਾਫ਼-ਸਾਫ਼ ਝਲਕ ਰਿਹਾ ਹੈ।
5
ਕੈਰੀਨਾ ਅਤੇ ਸੋਈਰਿਨ ਕਾਸਪਲੇਅਰਸ ਹਨ। ਉਹ ਵੱਖ-ਵੱਖ ਤਰ੍ਹਾਂ ਦੇ ਕੱਪੜੇ ਪਾਕੇ ਲੋਕਾਂ ਦਾ ਮਨ ਬਹਿਲਾਉਂਦੀ ਹੈ। ਇਸ ਜੋੜੇ ਨੇ ਪਿਛਲੇ ਸਾਲ 2 ਜੁਲਾਈ ਨੂੰ ਹੀ ਸ਼ਾਦੀ ਕੀਤੀ ਸੀ। ਪਰ ਉਨ੍ਹਾਂ ਦਾ ਕਰਾਇਆ ਫ਼ੋਟੋ ਸ਼ੂਟ ਇੰਨਾ ਦਿਨਾਂ ਵਿੱਚ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ।
6
ਪਿਆਰ ਦੇ ਅੱਗੇ ਦੁਨੀਆ ਦੀ ਕੋਈ ਤਾਕਤ ਟਿਕ ਨਹੀਂ ਸਕਦੀ। ਡੈਨਮਾਰਕ ਵਿੱਚ ਰਹਿਣ ਵਾਲੀ ਕੈਰੀਨਾ ਅਤੇ ਸੋਈਰਿਨ ਨੂੰ ਜਦੋਂ ਉਸ ਗੱਲ ਦਾ ਅਹਿਸਾਸ ਹੋਇਆ ਕਿ ਦੋਨੋਂ ਇੱਕ ਦੂਸਰੇ ਨੂੰ ਚਾਹੁਣ ਲੱਗੀਆਂ ਹਨ। ਫਿਰ ਉਨ੍ਹਾਂ ਨੇ ਸ਼ਾਦੀ ਕਰਾਉਣ ਦਾ ਫ਼ੈਸਲਾ ਲਿਆ।
7
8
9
10