ਵ੍ਹੱਟਸਐਪ ਜ਼ਿੰਦਗੀ ਦਾ ਮਹੱਤਵਪੂਰਣ ਹਿੱਸਾ ਬਣ ਗਿਆ ਹੈ। ਤੁਸੀਂ ਇਸ 'ਚ Text ਦੇ ਨਾਲ ਇਮੋਜੀ ਵੀ ਸ਼ੇਅਰ ਕਰਦੇ ਹੋ। Whatspp 'ਤੇ ਬਹੁਤ ਸਾਰੀਆਂ ਇਮੋਜੀਸ ਹਨ, ਜੋ ਇੱਕ ਤਰ੍ਹਾਂ ਨਾਲ ਆਪਣੇ ਦਿਲ ਦੀ ਦੱਲ ਨੂੰ ਨਵੇਂ ਤਰੀਕੇ ਨਾਲ ਦੱਸਣ ਦੀ ਕੋਸ਼ਿਸ਼ ਕਰਦੀਆਂ ਹਨ। ਇਸ ਵਿਚ ਕੁਝ ਦਿਲ ਦੇ ਆਕਾਰ ਦੀਆਂ ਇਮੋਜੀਆਂ ਵੀ ਹਨ, ਜੋ ਪਿਆਰ ਲਈ ਵਰਤੀਆਂ ਜਾਂਦੀਆਂ ਹਨ।
ਦੱਸ ਦਈਏ ਕਿ ਵਧੇਰੇ ਲੋਕ ਇਨ੍ਹਾਂ ਦਿਲਾਂ ਦੀ ਕਿਤੇ ਵੀ ਵਰਤੋਂ ਕਰਦੇ ਹਨ, ਜੋ ਕਿ ਗਲਤ ਹੈ। ਦਰਅਸਲ, ਹਰ ਦਿਲ ਦਾ ਆਪਣਾ ਮਤਲਬ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਕਿਸੇ ਵੀ ਦਿਲ ਦੀ ਇਮੋਜੀ ਨੂੰ ਭੇਜਣ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਇਸ ਦਿਲ ਦਾ ਅਰਥ ਕੀ ਹੈ ਅਤੇ ਇਹ ਦਿਲ ਕਿਉਂ ਖ਼ਾਸ ਹੈ।
White Heart
ਚਿੱਟਾ ਦਿਲ ਪਿਆਰ ਦਿਖਾਉਂਦਾ ਹੈ ਜੋ ਕਦੇ ਖ਼ਤਮ ਨਹੀਂ ਹੁੰਦਾ। ਇਹ ਬੱਚਿਆਂ ਲਈ ਮਾਪਿਆਂ ਵਲੋਂ ਵਰਤਿਆ ਜਾਂਦਾ ਹੈ।
Red Heart ❤️
ਲਾਲ ਰੰਗ ਦਾ ਦਿਲ ਸੱਚਾ ਪਿਆਰ ਦਰਸਾਉਂਦਾ ਹੈ, ਜਿਸ ਦੀ ਵਰਤੋਂ ਰੋਮਾਂਸ ਆਦਿ ਲਈ ਕੀਤੀ ਜਾਂਦੀ ਹੈ। ਨਾਲ ਹੀ ਇਹ ਪਾਟਨਰ ਨੂੰ ਭੇਜਿਆ ਜਾਂਦਾ ਹੈ।
Black Heart 🖤
ਇਹ ਦੁੱਖਾਂ ਦੇ ਪ੍ਰਤੀਕ ਵਜੋਂ ਵਰਤਿਆ ਜਾਂਦਾ ਹੈ।
Yellow Heart 💛
ਇਹ ਦਿਲ ਦੀ ਦੋਸਤੀ ਅਤੇ ਖੁਸ਼ਹਾਲੀ ਲਈ ਵਰਤਿਆ ਜਾਂਦਾ ਹੈ
Green Heart 💚
ਉਂਝ ਇਸ ਨੂੰ jealous heart ਕਿਹਾ ਜਾਂਦਾ ਹੈ। ਜਦੋਂ ਕਿ ਲੋਕ ਇਸ ਦਾ ਮਤਲਬ ਹੈਲਦੀ ਲਿਵਿੰਗ ਲਈ ਕਰਦੇ ਹਨ।
Purple Heart 💜
ਇਸ ਦਾ ਅਰਥ ਸੇਂਸਟਿਵ ਲਵ ਲਈ ਜਾਂ ਵੈਲਥ ਲਈ ਕੀਤਾ ਜਾਂਦਾ ਹੈ। ਉਂਝ ਕਈ ਯੂਜ਼ਰਸ ਇਸ ਦੀ ਵਰਤੋਂ ਆਪਣੀ ਮੈਕਅੱਪ ਵਾਲੀ ਫੋਟੋ ਦੇ ਨਾਲ ਕਰਦੇ ਹਨ।
Blue Heart 💙
ਇਹ ਇਮੋਜ਼ੀ ਟ੍ਰਸਟ, ਸ਼ਾਂਤੀ ਆਦਿ ਲਈ ਇਸਤੇਮਾਲ ਕੀਤੀ ਜਾਂਦੀ ਹੈ।
Sparkle heart 💖
ਜਿਨ੍ਹਾਂ ਦਿਲਾਂ 'ਚ ਦੋ ਸਿਤਾਰੇ ਨਜ਼ਰ ਆਉਂਦੇ ਹਨ, ਉਨ੍ਹਾਂ ਨੂੰ ਸਪਾਰਕਲ ਹਾਰਟ ਕਹਿੰਦੇ ਹਾਂ। ਇਹ ਪਲੇਫੁਲ ਅਤੇ ਸਵੀਟ ਲਵ ਲਈ ਇਸਤੇਮਾਲ ਕੀਤਾ ਜਾਂਦਾ ਹੈ।
Beating heart 💓
ਇੱਕ ਗੁਲਾਬੀ ਰੰਗ ਦਾ ਹਾਰਟ ਜਿਸ 'ਤੇ ਲਾਈਨਾ ਬਣੀਆਂ ਹੁੰਦੀਆਂ ਹਨ, ਉਸ ਨੂੰ ਕਲਾਕਿਸ ਹਾਰਟ ਦਾ ਫਾਰਮ ਕਿਹਾ ਜਾਂਦਾ ਹੈ।
Growing heart 💗
ਇੱਖ ਹਾਰਟ ਜਿਸ 'ਚ ਇੱਕ ਦੇ ਪਿੱਛੇ ਇੱਕ ਹੋਰ ਦਿਲ ਬਣਿਆ ਹੁੰਦਾ ਹੈ ਇਸ ਦੀ ਵਰਤੋਂ ਫੀਲਿੰਗਸ ਵਧਾਉਣ ਲਈ ਕੀਤਾ ਜਾਂਦਾ ਹੈ।
Broken heart💔
ਜਦੋਂ ਯਕੀਨ ਟੁੱਟਦਾ ਹੈ ਤਾਂ ਟੁੱਟੇ ਦਿਲ ਵਾਲੇ ਇਮੋਜੀ ਦੀ ਵਰਤੋਂ ਕੀਤੀ ਜਾਂਦੀ ਹੈ।
Orange heart 🧡
ਓਰੇਂਜ ਹਾਰਟ ਦੀ ਵਰਤੋਂ ਫ੍ਰੈਂਡਸ਼ੀਪ, ਕੇਅਰ, ਸਪੋਰਟ ਆਦਿ ਲੀ ਕੀਤੀ ਜਾਂਦੀ ਹੈ।
Heart exclamation mark❣️
ਤੁਸੀਂ ਵ੍ਹੱਟਸਐਪ 'ਤੇ ਇਸ ਇਮੋਜ਼ੀ ਹੋਰ ਵੇਖੀ ਹੋਵੇਗੀ ਜਿਸ 'ਚ ਹਾਰਟ ਦੇ ਹੇਠ ਪੁਆਇੰਟ ਲੱਗਿਆ ਹੁੰਦਾ ਹੈ। ਇਸ ਇਮੋਜੀ ਨੂੰ Heart exclamation mark ਕਹਿੰਦੇ ਹਨ। ਜਿਸ ਦਾ ਮਤਲਬ ਹੁੰਦਾ ਹੈ ਕਿ ਪੂਰੀ ਤਰ੍ਹਾਂ ਸਹਿਮਤ।
Heart with arrow 💘
ਇਸ ਦਿਲ ਦਾ ਮਤਬਲ ਹੁੰਦਾ ਹੈ ਪਿਆਰ। ਪਰ ਸਟ੍ਰੋਂਗ ਲਵ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ।
Two hearts 💕
ਇੱਕ ਇਮੋਜੀ ਅਜਿਹੀ ਵੀ ਹੁੰਦੀ ਹੈ ਜਿਸ 'ਚ ਇੱਕ ਛੋਟਾ ਅਤੇ ਇੱਕ ਵੱਡਾ ਦਿਲ ਹੁੰਦਾ ਹੈ, ਇਸ ਦਾ ਅਰਥ 'love is in the air' ਹੁੰਦਾ ਹੈ।
Heart with bow 💝
ਇਸ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਕਿਸੇ ਨੂੰ ਆਪਣਾ ਦਿਲ ਤੋਹਫ਼ੇ ਵਜੋਂ ਦੇ ਰਹੇ ਹੋ।
ਇਹ ਵੀ ਪੜ੍ਹੋ: ਬਠਿੰਡਾ ਪੁਲਿਸ ਦੇ ਕਾਬੂ ਆਇਆ ਐਕਟਿਵਾ ਚੋਰ ਕਰਨ ਸ਼ੌਕੀਨ, 20 ਐਕਟਿਵਾ ਕੀਤੀਆਂ ਬਰਾਮਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904