ਉੱਤਰੀ ਵੇਲਸ: ਸੋਸ਼ਲ ਮੀਡੀਆ ‘ਤੇ ਇੱਕ ਕੁੱਤੇ ਅਤੇ ਉਸ ਦੇ ਕੋਲ ਰੱਖੇ ਕੁਝ ਨੋਟਾਂ ਦੀ ਤਸਵੀਰ ਖੂਬ ਵਾਇਰਲ ਹੋ ਰਹੀ ਹੈ। ਇਹ ਇੱਕ ਲੈਬ੍ਰੋਡੋਰ ਨਸਲ ਦਾ ਕੁੱਤਾ ਓਜੀ ਹੈ, ਜਿਸ ਦੀ ਉਮਰ 9 ਸਾਲ ਹੈ। ਖ਼ਬਰਾਂ ਮੁਤਾਵਬਕ ਕੁੱਤਾ ਲੇਟਰ ਬਕਾਸ ‘ਤੇ ਪਿਆ ਇੱਕ ਲਿਫਾਫਾ ਖਾ ਗਿਆ। ਜੋ ਕੋਈ ਆਮ ਲਿਫਾਫਾ ਨਹੀ ਸਗੋਂ ਇਸ ‘ਚ 160 ਪਾਉਂਡ ਦੇ ਨੋਟ ਸੀ।

https://www.facebook.com/MurphyandCoVeterinaryPractice/photos/a.110461956159952/344658366073642/?type=3&theater

ਜੀ ਹਾਂ, ਓਜੀ ਕੁੱਤੇ ਆਪਣੇ ਮਾਕਲ ਦੇ 160 ਪਾਉਂਡ ਯਾਨੀ ਕਰੀਬ 14,500 ਰੁਪਏ ਖਾ ਗਿਆ। ਇਹ ਮਾਮਲੇ ਛੁਕੇ ਦੁ ਉੱਤਰੀ ਵੇਲਸ ਦੀ ਸੀ। ਕੁੱਤੇ ਨੇ ਪਹਿਲਾਂ ਇੱਥਰ ਉੱਥਰ ਖਾਣ ਨੂੰ ਲੱਭਿਆ ਜਦੋਂ ਕੁਝ ਨਹੀਂ ਮਿਲਿਆ ਤਾਂ ਉਸ ਨੇ ਲੇਟਰ ਬਕਾਸ ‘ਤੇ ਰਖੀਆ ਲਿਫਾਫਾ ਹੀ ਖਾ ਲਿਆ।

ਓਜੀ ਦੇ ਮਾਲਕ ਨੂੰ ਇਸ ਬਾਰੇ ਜਦੋਂ ਪਤਾ ਲੱਗਿਆ ਤਾਂ ਉਹ ਆਪਣੇ ਕੁੱਤੇ ਨੂੰ ਡਾਕਟਰ ਕੋਲ ਲੈ ਗਿਆ। ਜਿੱਥੇ ਵੌਮੀਟ ਕਰਵਾ ਕੱਤੇ ਦੁ ਟੀਢ ਚੋਂ ਸਾਰੇ ਨੋਟ ਕੱਢੇ ਗਏ। ਇਸ ਦੀ ਤਸਵੀਰ ਸ਼ੇਅਰ ਕਰਦੇ ਹੋਏ ਮਾਲਕ ਨੇ ਲਿਖੀਆ ਕਿ ਇਹ ਦਿਨ ਕਾਫੀ ਮਹਿੰਗਾ ਪਿਆ। ਓਜੀ ਨੇ 160 ਪਾਉਂਡ ਖਾ ਲਏ ਅਤੇ ਇਨ੍ਹਾਂ ਨੋਟਾਂ ਨੂੰ ਕੱਢਾਉਣ ਲਈ ਓਜੀ ਦੇ ਇਲਾਜ਼ ‘ਤੇ 130 ਪਾਉਂਡ ਲੱਗੇ।