ਨਵੀਂ ਦਿੱਲੀ: ਹਰ ਵਿਅਕਤੀ ਦੀ ਇੱਛਾ ਹੁੰਦੀ ਹੈ ਕਿ ਇਸ ਦੇ ਘਰ ਵੀ ਪੈਸਿਆਂ ਦੀ ਬਾਰਸ਼ ਹੋ ਜਾਵੇ ਤੇ ਉਹ ਰਾਤੋ-ਰਾਤ ਅਮੀਰ ਬਣ ਜਾਵੇ। ਅਜਿਹਾ ਕੁਝ ਹਕੀਕਤ ਵਿੱਚ ਨਹੀਂ ਹੁੰਦਾ। ਹੁਣ ਜੋ ਖ਼ਬਰ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਉਸ ਨਾਲ ਇਹ ਮੁਮਕਿਨ ਜ਼ਰੂਰ ਹੋ ਸਕਦਾ ਹੈ ਜਿਸ ਲਈ ਤੁਹਾਨੂੰ ਸਿਰਫ ਇੱਕ ਰੁਪਏ ਦਾ ਸਿੱਕਾ ਚਾਹੀਦਾ ਹੈ ਜੋ ਤੁਹਾਡੇ ਸੁਪਨੇ ਨੂੰ ਪੂਰਾ ਕਰ ਸਕਦਾ ਹੈ।
ਇਹ ਸੁਣਕੇ ਹੈਰਾਨ ਨਾ ਹੋਵੋ ਪਰ ਇਸ ਲਈ ਤੁਹਾਡੇ ਕੋਲ ਇੱਕ ਖਾਸ ਕਿਸਮ ਦਾ ਸਿੱਕਾ ਹੋਣਾ ਚਾਹੀਦਾ ਹੈ। ਇਹ ਸਿੱਕਾ ਤੁਹਾਨੂੰ ਇੱਕ ਨਹੀਂ, ਦੋ ਨਹੀਂ, ਸਗੋਂ 9 ਕਰੋੜ 99 ਲੱਖ ਰੁਪਏ ਦੇ ਸਕਦਾ ਹੈ। ਇਹ ਵੀ ਜਾਣ ਲਓ ਕਿ ਇਹ ਕੋਈ ਆਮ ਸਿੱਕਾ ਨਹੀਂ।
1885 ਦਾ ਇੱਕ ਰੁਪਿਆ ਦਾ ਸਿੱਕਾ ਚਾਹੀਦਾ
ਦੱਸ ਦੇਈਏ ਕਿ ਕਰੋੜਪਤੀ ਬਣਨ ਲਈ ਤੁਹਾਡੇ ਕੋਲ ਸਾਲ 1885 ਦਾ ਇੱਕ ਰੁਪਿਆ ਦਾ ਸਿੱਕਾ ਹੋਣਾ ਚਾਹੀਦਾ ਹੈ। ਤੁਸੀਂ ਇਹ ਸਿੱਕਾ ਆਨਲਾਈਨ ਵੇਚ ਕੇ 9 ਕਰੋੜ 99 ਲੱਖ ਰੁਪਏ ਜਿੱਤ ਸਕਦੇ ਹੋ। ਦੱਸ ਦਈਏ ਕਿ ਕੁਝ ਲੋਕ ਪੁਰਾਣੀਆਂ ਚੀਜ਼ਂ ਰੱਖਣ ਦੇ ਸ਼ੌਕੀਨ ਹਨ। ਇਨ੍ਹਾਂ ਪੁਰਾਣੀਆਂ ਚੀਜ਼ਾਂ ਦੀ ਵੀ ਨਿਲਾਮੀ ਕੀਤੀ ਜਾਂਦੀ ਹੈ ਜਿਸ ਵਿਚ ਲੋਕ ਪੁਰਾਣੀ ਚੀਜ਼ੀਂ ਨੂੰ ਚੰਗੀ ਕੀਮਤ 'ਤੇ ਖਰੀਦਦੇ ਹਨ।
ਇਸ ਤਰ੍ਹਾਂ ਵੇਚ ਸਕਦੇ ਹੋ ਇੱਕ ਰੁਪਏ ਦਾ ਸਿੱਕਾ
ਖਾਸ ਗੱਲ ਇਹ ਹੈ ਕਿ ਤੁਹਾਨੂੰ ਇੱਕ ਰੁਪਿਆ ਦਾ ਪੁਰਾਣਾ ਸਿੱਕਾ ਵੇਚਣ ਲਈ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ, ਤੁਸੀਂ ਘਰ ਬੈਠੇ ਹੀ ਇਸ ਨੂੰ ਵੇਚ ਸਕਦੇ ਹੋ। ਇਸ ਦੇ ਲਈ ਤੁਹਾਨੂੰ OLX ਦੀ ਵੈਬਸਾਈਟ 'ਤੇ ਜਾਣਾ ਹੈ ਤੇ ਆਪਣਾ ਖਾਤਾ ਬਣਾਉਣਾ ਹੈ।
ਇਸ ਦੇ ਬਾਅਦ ਤੁਹਾਨੂੰ ਇੱਕ ਵਿਕਰੇਤਾ ਦੇ ਤੌਰ 'ਤੇ ਖੁਦ ਨੂੰ ਰਜਿਸਟਰ ਕਰਨਾ ਪਏਗਾ। ਹੁਣ ਤੁਸੀਂ ਸਿੱਕੇ ਦੀ ਤਸਵੀਰ ਨੂੰ ਸਾਈਟ 'ਤੇ ਅਪਲੋਡ ਕਰ ਦਿਓ। ਇਸ ਤੋਂ ਬਾਅਦ ਇਸ ਨੂੰ ਵੇਚਣ ਲਈ ਪਾਓ। ਅਜਿਹਾ ਕਰਨ ਤੋਂ ਬਾਅਦ ਤੁਸੀਂ ਨਿਲਾਮੀ ਵਿਚ ਕਰੋੜਾਂ ਰੁਪਏ ਹਾਸਲ ਕਰ ਸਕਦੇ ਹੋ।
ਡੀਜ਼ਲ ਤੋਂ ਬਗੈਰ ਚੱਲੇਗਾ ਸੋਨਾਲੀਕਾ ਦਾ ਟਰੈਕਟਰ 'ਟਾਈਗਰ', ਕਿਸਾਨਾਂ ਨੂੰ ਮਿਲੇਗਾ ਵੱਡਾ ਲਾਭ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
One Rupee Coin: ਕੀ ਤੁਹਾਡੇ ਕੋਲ ਹੈ ਇੱਕ ਰੁਪਏ ਦਾ ਇਹ ਸਿੱਕਾ, ਬਦਲੇ 'ਚ ਮਿਲਣਗੇ 9 ਕਰੋੜ 99 ਲੱਖ ਰੁਪਏ
ਏਬੀਪੀ ਸਾਂਝਾ
Updated at:
23 Dec 2020 03:43 PM (IST)
ਇਹ ਸੁਣਕੇ ਹੈਰਾਨ ਨਾ ਹੋਵੋ ਪਰ ਇਸ ਲਈ ਤੁਹਾਡੇ ਕੋਲ ਇੱਕ ਖਾਸ ਕਿਸਮ ਦਾ ਸਿੱਕਾ ਹੋਣਾ ਚਾਹੀਦਾ ਹੈ। ਇਹ ਸਿੱਕਾ ਤੁਹਾਨੂੰ ਇੱਕ ਨਹੀਂ, ਦੋ ਨਹੀਂ, ਸਗੋਂ 9 ਕਰੋੜ 99 ਲੱਖ ਰੁਪਏ ਦੇ ਸਕਦਾ ਹੈ। ਇਹ ਵੀ ਜਾਣ ਲਓ ਕਿ ਇਹ ਕੋਈ ਆਮ ਸਿੱਕਾ ਨਹੀਂ।
- - - - - - - - - Advertisement - - - - - - - - -