ਭੁੰਨਿਆ ਮੁਰਗਾ ਤੇ ਮੱਖਣ ਖਾਕੇ ਫਰੈਡੀ ਬਣਿਆ ਸਾਢੇ 7 ਫੁੱਟਾ ਦਾ
ਏਬੀਪੀ ਸਾਂਝਾ | 20 Dec 2016 10:11 AM (IST)
1
2
3
4
ਫਰੈਡੀ ਦਾ ਵਜ਼ਨ 92 ਕਿਲੋ ਹੈ ਅਤੇ ਉਸ ਦੇ ਮਾਲਕ ਕਲੇਅਰ ਸਟੋਨਮੈਨ ਨੂੰ ਖਾਣ-ਪਾਣ ’ਤੇ ਸਾਲਾਨਾ 12,500 ਪੌਂਡ ਦਾ ਖ਼ਰਚਾ ਸਹਿਣਾ ਪੈਂਦਾ ਹੈ। ਉਸ ਨੂੰ ਭੁੰਨਿਆ ਮੁਰਗਾ ਅਤੇ ਬਰੈੱਡ ’ਤੇ ਮੂੰਗਫਲੀ ਵਾਲਾ ਮੱਖਣ ਖਾਣਾ ਪਸੰਦ ਹੈ।
5
ਲੰਡਨ: ਬਰਤਾਨੀਆ ਦੇ 7 ਫੁੱਟ 6 ਇੰਚ ਉੱਚੇ ਗਰੇਟ ਡੇਨ ਨਸਲ ਦੇ ਕੁੱਤੇ ਫਰੈਡੀ ਨੂੰ ਦੁਨੀਆ ਦਾ ਸਭ ਤੋਂ ਉੱਚਾ ਕੁੱਤਾ ਐਲਾਨਿਆ ਗਿਆ ਹੈ। ‘ਦਿ ਸਨ’ ਦੀ ਰਿਪੋਰਟ ਮੁਤਾਬਕ ਐਸੈਕਸ ਦੇ ਇਸ ਕੁੱਤੇ ਦਾ ਨਾਮ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ’ਚ ਦਰਜ ਹੋ ਗਿਆ ਹੈ।