ਦੁਨੀਆਂ ਦੀ ਸਭ ਤੋਂ ਮੋਟੀ ਔਰਤ ਬਣਨ ਲਈ ਇਹ ਮਾਡਲ ਕਰ ਰਹੀ ਹੈ ਹੈਰਾਨੀਜਨਕ ਕੰਮ
ਏਬੀਪੀ ਸਾਂਝਾ | 08 Sep 2016 10:36 AM (IST)
1
2
3
4
5
6
7
8
9
10
11
12
13
ਮੋਨਿਕਾ ਮਾਡਲਿੰਗ ਵੀ ਕਰਦੀ ਹੈ। ਫ਼ਿਲਹਾਲ ਮੋਨਿਕਾ ਦਾ ਭਾਰ 317 ਕਿੱਲੋ ਹੈ। ਮੋਨਿਕਾ ਆਪਣੇ ਭਾਰ ਨੂੰ 453 ਕਿੱਲੋ ਤੱਕ ਕਰਨਾ ਚਾਹੁੰਦੀ ਹੈ। ਇਸ ਕੰਮ 'ਚ ਮੋਨਿਕਾ ਦਾ ਬੁਆਏ ਫਰੈਂਡ ਉਸ ਦੀ ਮਦਦ ਕਰਦਾ ਹੈ। ਆਪਣੇ ਟੀਚੇ ਨੂੰ ਹਾਸਲ ਕਰਨ ਲਈ ਮੋਨਿਕਾ ਰੋਜ਼ਾਨਾ 8000 ਕੈਲੋਰੀਜ਼ ਲੈਂਦੀ ਹੈ। ਮੋਨਿਕਾ ਦਾ 25 ਸਾਲ ਦਾ ਬੁਆਏ ਫਰੈਂਡ ਸਿਡ ਰਿਲੇ ਉਸ ਦੇ ਲਈ ਫੇਟੀ ਫੂਡ ਬਣਾਉਂਦਾ ਹੈ।
14
ਟੈਕਸਾਸ— ਅੱਜਕੱਲ੍ਹ ਜ਼ਿਆਦਾਤਰ ਮੁੰਡੇ-ਕੁੜੀਆਂ ਆਪਣੀ ਫਿਟਨੈੱਸ ਨੂੰ ਲੈ ਕੇ ਬਹੁਤ ਜਾਗਰੂਕ ਰਹਿੰਦੇ ਹਨ। ਖ਼ੁਦ ਨੂੰ ਫਿੱਟ ਰੱਖਣ ਲਈ ਆਪਣੇ ਖਾਣ-ਪੀਣ 'ਤੇ ਧਿਆਨ ਦਿੰਦੇ ਹਨ ਅਤੇ ਕਸਰਤ ਵੀ ਕਰਦੇ ਹਨ। ਪਰ ਇੱਕ ਅਜਿਹੀ ਔਰਤ ਵੀ ਹੈ ਜੋ ਕਿ ਮੋਟੀ ਹੋਣਾ ਚਾਹੁੰਦੀ ਹੈ। ਸਿਰਫ਼ ਇੰਨਾ ਹੀ ਨਹੀਂ ਇਹ ਦੁਨੀਆ ਦੀ ਸਭ ਤੋਂ ਮੋਟੀ ਔਰਤ ਬਣਨਾ ਚਾਹੁੰਦੀ ਹੈ। ਇਸ ਔਰਤ ਦਾ ਨਾਮ ਹੈ ਮੋਨਿਕਾ ਰਿਲੇ।