ਸੈਲਫ਼ੀ ਦੀ ਦੀਵਾਨਗੀ ਵੇਖ ਹਰ ਕੋਈ ਰਹਿ ਜਾਵੇਗਾ ਦੰਗ...!
ਸਾਰੇ ਤਸਵੀਰਾਂ ਇੰਸਟਾਗ੍ਰਾਮ ਤੋਂ ਲਈਆਂ ਗਈਆਂ ਹਨ।
ਵੇਖੋ ਤਸਵੀਰਾਂ।
ਤੁਹਾਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਅਜਿਹੀ ਕੋਈ ਤਸਵੀਰ ਕਲਿੱਕ ਕਰਨ ਦੀ ਨਕਲ ਨਾ ਕਰੋ ਜਿਸ ਨਾਲ ਤੁਹਾਡੀ ਜਾਨ ਨੂੰ ਖ਼ਤਰਾ ਹੋਵੇ।
ਸੈਲਫ਼ੀ ਅਤੇ ਖ਼ਤਰਨਾਕ ਫ਼ੋਟੋਜ਼ ਦੀ ਮਾਲਕਣ Nikolau ਲਗਾਤਾਰ ਮੌਤ ਨੂੰ ਧੋਖਾ ਦਿੰਦੀ ਆ ਰਹੀ ਹੈ।
Nikolau ਦੀ ਇੰਸਟਾਗ੍ਰਾਮ ਦੀਆਂ ਸਾਰੀਆਂ ਤਸਵੀਰਾਂ ਹੀ ਸਾਹ ਰੋਕ ਦੇਣ ਵਾਲੀਆਂ ਹਨ।
ਇੰਨੀਆਂ ਖ਼ਤਰਨਾਕ ਤਸਵੀਰਾਂ ਪਾਉਣ ਦੇ ਬਾਅਦ ਵੀ Nikolau ਦਾ ਮਨ ਨਹੀਂ ਭਰ ਰਿਗਾ ਤੇ ਉਹ ਹੋਰ ਖ਼ਤਰਨਾਲ ਤਸਵੀਰਾਂ ਅਪਲੋਡ ਕਰਦੀ ਜਾ ਰਹੀ ਹੈ।
Nikolau ਦੇ ਇੰਸਟਾਗ੍ਰਾਮ ਉੱਤੇ 4, 67, 000 ਫਾਲੋਅਰਸ ਹਨ ਪਰ ਅਸੀਂ ਤੁਹਾਨੂੰ ਸਲਾਹ ਦਿੰਦੇ ਹਾਂ ਕਿ ਤੁਸੀਂ ਕਦੇ ਵੀ ਅਜਿਹਾ ਕਰਨ ਦੀ ਨਾ ਸੋਚਿਓ।
Nikolau ਦੀਆਂ ਇਨ੍ਹਾਂ ਤਸਵੀਰਾਂ ਵਿੱਚ ਫ਼ੋਟੋਗ੍ਰਾਫੀ ਸੈਂਸ ਅਤੇ ਫ਼ੋਟੋ ਖਿਚਵਾਉਣ ਦੀ ਪੋਜ਼ੀਸ਼ਨ ਵੀ ਬਿਲਕੁਲ ਸਹੀ ਵਿਖਾਈ ਦੇ ਰਹੀ ਹੈ।
Nikolau ਨੇ ਆਪਣੇ ਇੰਸਟਾਗ੍ਰਾਮ 'ਤੇ ਬੇਹੱਦ ਖਤਰਨਾਕ ਤਸਵੀਰਾਂ ਪੋਸਟ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ Nikolau ਮਾਸਕੋ, ਹਾਂਗ-ਕਾਂਗ ਅਤੇ ਚੀਨ ਦੀਆਂ ਪਹਾੜੀਆਂ ਅਤੇ ਉੱਚੀਆਂ ਇਮਾਰਤਾਂ 'ਤੇ ਖੜ੍ਹੀ ਵਿਖਾਈ ਦੇ ਰਹੀ ਹੈ।
Nikolau ਰੂਸ ਦੀ ਇੰਸਟਾਗ੍ਰਾਮ ਸਟਾਰ ਹੈ ਜਿਨ੍ਹਾਂ ਦੇ ਪੋਜ਼ 'ਤੇ ਵੀ ਨੋ ਲਿਮਟ-ਨੋ ਕੰਟ੍ਰੋਲ ਲਿਖਿਆ ਹੋਇਆ ਹੈ। ਕਿਸਮਤ ਨਾਲ ਉਹ ਲਗਾਤਾਰ ਮੌਤ ਨੂੰ ਮਾਸੀ ਆਖਣ ਵਿੱਚ ਸਫਲ ਰਹੀ ਹੁੰਦੀ ਆ ਹੈ।
ਤੁਸੀਂ ਹੁਣ ਤੱਕ ਦੀ ਆਪਣੀ ਸਭ ਤੋਂ ਸੋਹਣੀ ਸੈਲਫੀ ਕਿੱਥੇ ਲਈ ਹੈ...? ਕਿਸੇ ਪਹਾੜੀ ਸੈਰਗਾਹ 'ਤੇ...? ਦੋਸਤਾਂ ਦੇ ਗਰੁੱਪ ਵਿੱਚ ਵਿੱਚ..? ਕਿਸੇ ਬੀਚ 'ਤੇ..? ਪਰ ਇਸ ਗੱਲ ਦੀ ਪੂਰੀ ਗਾਰੰਟੀ ਹੈ ਕਿ ਤੁਸੀਂ ਦੂਰ-ਦੂਰ ਤੱਕ Nikolau ਵਾਂਗ ਸੈਲਫ਼ੀ ਕਦੀ ਨਹੀਂ ਲਈ ਹੋਵੋਗੀ...!