✕
  • ਹੋਮ

ਇਸ ਕੁੜੀ ਨੇ ਜੀਭ ਨਾਲ ਹੀ ਦੁਨੀਆ ਡਰਾਈ

ਏਬੀਪੀ ਸਾਂਝਾ   |  18 May 2017 02:17 PM (IST)
1

2

3

ਲੇਵਿਸ ਦਾ ਦਾਅਵਾ ਹੈ ਕਿ ਉਹ ਆਪਣੀ ਇਸ ਜੀਭ ਤੋਂ ਨੱਕ, ਠੋਡੀ, ਕੋਹਣੀ ਤੇ ਇੱਥੋਂ ਤੱਕ ਕਿ ਅੱਖ ਨੂੰ ਵੀ ਛੂਹ ਸਕਦੀ ਹੈ। ਇਸ ਸਭ ਦੇ ਬਾਵਜੂਦ ਲੇਵਿਸ ਦਾ ਕਹਿਣਾ ਹੈ ਕਿ ਉਸ ਦੀ ਲੰਬੀ ਜੀਭ ਉਸ ਦੇ ਲਈ ਪ੍ਰੇਸ਼ਾਨੀ ਦਾ ਸਬੱਬ ਵੀ ਬਣੀ ਹੈ

4

ਕਈ ਵਾਰ ਸਕੂਲ ਵਿੱਚ ਉਸ ਦਾ ਮਜ਼ਾਕ ਉਡਾਇਆ ਜਾਂਦਾ ਸੀ ਪਰ ਜਦੋਂ ਕੋਈ ਉਸ ਨਾਲ ਪੰਗਾ ਲੈਂਦਾ ਸੀ ਤਾਂ ਉਦੋਂ ਉਹ ਆਪਣੀ ਜੀਭ ਨਾਲ ਉਸ ਨੂੰ ਡਰਾਉਂਦੀ ਸੀ।

5

ਉਂਜ ਹਾਲ ਹੀ ਵਿੱਚ ਅਮਰੀਕਾ ਵਿੱਚ ਰਹਿਣ ਵਾਲੇ 47 ਸਾਲ ਦੇ ਬਾਇਰਨ ਇਡਲੇਂਕਰ ਦੀ ਜੀਭ ਨੇ ਵੀ ਖ਼ੂਬ ਚਰਚਾ ਬਟੋਰੀ। ਇੰਨਾ ਦੀ ਜੀਭ ਦੀ ਚੌੜਾਈ 3.37 ਇੰਚ ਹੈ। ਜਿਹੜੀ ਕਿ ਗਿੰਨੀਜ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਸ਼ਾਮਲ ਹੋ ਚੁੱਕੀ ਹੈ।

6

ਉਹ ਆਪਣਾ ਨਾਮ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਕਰਾਉਣਾ ਚਾਹੁੰਦੀ ਹੈ। ਵਰਤਮਾਨ ਵਿੱਚ ਕੈਲੇਫੋਰਨੀਆ ਦੈਨਿਕ ਸਟੋਬਰਲ ਨੇ 3.96 ਲੰਬੀ ਜੀਭ ਦੇ ਨਾਲ ਵਿਸ਼ਵ ਰਿਕਾਰਡ ਬਣਾਇਆ ਹੈ।

7

ਲੇਵਿਸ ਨੇ ਦੋ ਸਾਲ ਪਹਿਲਾ ਇੱਕ ਯੂਟਿਊਬ ਚੈਨਲ ਬਣਾਇਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਉਸ ਦੀ ਲੰਬੀ ਜੀਭ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ ਉੱਤੇ ਲੱਖਾਂ ਲੋਕ ਦੇਖ ਚੁੱਕੇ ਹਨ। ਲੇਵਿਸ ਨੂੰ ਵਿਸ਼ਵਾਸ ਹੈ ਕਿ ਉਹ ਦੁਨੀਆ ਦੀ ਸਭ ਤੋਂ ਲੰਬੀ ਜੀਭ ਦਾ ਰਿਕਾਰਡ ਤੋੜ ਦੇਵੇਗੀ।

8

ਅਮਰੀਕਾ ਦੇ ਮਿਸ਼ੀਗਨ ਸੂਬੇ ਦੀ ਰਹਿਣ ਵਾਲੀ 18 ਸਾਲ ਦੀ ਲੇਵਿਸ ਦੀ ਜੀਭ ਦੁਨੀਆ ਦੀ ਸਭ ਤੋਂ ਲੰਬੀ ਹੈ। ਲੰਬੀ ਜੀਭ ਹੋਣ ਦੀ ਵਜ੍ਹਾ ਤੋਂ ਲੇਵਿਸ ਨੂੰ ਲੋਕ ਸੋਸ਼ਲ ਮੀਡੀਆ ਉੱਤੇ ਜਾਣਨ ਲੱਗੇ ਹਨ।

9

10

ਨਵੀਂ ਦਿੱਲੀ: ਕੁਦਰਤ ਨੇ ਸਰੀਰ ਵਿੱਚ ਦੋ ਹੱਥ, ਦੋ ਪੈਰ, ਦੋ ਕੰਨ, ਦੋ ਅੱਖਾਂ ਦੇ ਨਾਲ ਇੱਕ ਜੀਭ ਬਣਾਈ ਹੈ ਪਰ ਜਦੋਂ ਤੁਸੀਂ ਇਸ ਮਹਿਲਾ ਦੀ ਜੀਭ ਦੇਖੋਗੇ ਤਾਂ ਇਹ ਕਹਿਣ ਲਈ ਮਜਬੂਰ ਹੋ ਜਾਓਗੇ ਕਿ ਦੋ ਜੀਭਾਂ ਦੇ ਬਰਾਬਰ ਹੈ ਇਸ ਦੀ ਜੀਭ। ਚਾਰ ਇੰਚ ਲੰਬੀ ਇਸ ਦੀ ਜੀਭ ਨੂੰ ਵਿਸ਼ਵ ਵਿੱਚ ਸਭ ਤੋਂ ਲੰਬੀ ਜੀਭ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

  • ਹੋਮ
  • ਅਜ਼ਬ ਗਜ਼ਬ
  • ਇਸ ਕੁੜੀ ਨੇ ਜੀਭ ਨਾਲ ਹੀ ਦੁਨੀਆ ਡਰਾਈ
About us | Advertisement| Privacy policy
© Copyright@2026.ABP Network Private Limited. All rights reserved.