✕
  • ਹੋਮ

ਪੁੱਠੇ ਢੰਗ ਨਾਲ ਪ੍ਰੇਮ ਦਾ ਇਜ਼ਹਾਰ ਕਰਦੇ ਜੋੜੇ ਨੂੰ ਸੋਸ਼ਲ ਮੀਡੀਆ 'ਤੇ ਫਿੱਟ-ਲਾਹਣਤਾਂ, ਫਿਰ ਆਈ ਸੱਚਾਈ ਸਾਹਮਣੇ

ਏਬੀਪੀ ਸਾਂਝਾ   |  13 Apr 2019 12:38 PM (IST)
1

2

ਜਨੂੰਨੀ ਹੋਣਾ ਤੇ ਜਨੂੰਨ ਨਾਲ ਭਰੇ ਇਨਸਾਨ ਦੀ ਅਕਸਰ ਤਾਰੀਫ ਹੁੰਦੀ ਹੈ ਅਤੇ ਜਦੋਂ ਇਹ ਜਨੂੰਨ ਹੱਦੋਂ ਵੱਧ ਜਾਂਦਾ ਹੈ ਤਾਂ ਇਸ ਨੂੰ ਬੇਵਕੂਫੀ ਦਾ ਨਾਂਅ ਦਿੱਤਾ ਜਾਂਦਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਅਮਰੀਕਾ ਤੋਂ।

3

ਇਸ ਤਸਵੀਰ ‘ਚ ਨਜ਼ਰ ਆ ਰਿਹਾ ਕਪਲ ਕੇਲੀ ਕੈਸਿਲ ਅਤੇ ਕੋਡੀ ਵਰਕਮੈਨ ਹੈ। ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਫੋਟੋ ਕਲਿੱਕ ਕਰਨ ਤੋਂ ਪਹਿਲਾਂ ਅਸੀਂ ਸੁਰੱਖਿਆ ‘ਤੇ ਧਿਆਨ ਦਿੰਦੇ ਹੋਏ ਜੋਖਮ ਦਾ ਅੰਦਾਜ਼ਾ ਲਗਾ ਲਿਆ ਸੀ।

4

ਇਸ ਦਾ ਖੁਲਾਸਾ ਉਦੋ ਹੋਇਆ ਜਦੋਂ ਇਨ੍ਹਾਂ ਨੇ ਇੱਕ ਹੋਰ ਤਸਵੀਰ ਸ਼ੇਅਰ ਕੀਤੀ।

5

ਪਰ ਇਸ ਤਸਵੀਰ ਦੀ ਸੱਚਾਈ ਕੁਝ ਹੋਰ ਹੀ ਹੈ। ਫੋਟੋ ਦੇਖਣ ‘ਚ ਜਿੰਨੀ ਰੋਮਾਂਚਕ ਅਤੇ ਖ਼ਤਰਨਾਕ ਲੱਗਦੀ ਹੈ ਓਨੀ ਹੈ ਨਹੀਂ। ਕੁੜੀ ਜਿਸ ਪੂਲ ਨਾਲ ਲਟਕੀ ਹੈ ਉਸ ਦੇ ਹੇਠ ਇੱਕ ਹੋਰ ਪੂਲ ਮੌਜੂਦ ਹੈ।

6

ਇਸ ਤਸਵੀਰ ਜੰਗਲ ਰਿਜ਼ੌਰਟ ਦੀ ਦੱਸੀ ਜਾ ਰਹੀ ਹੈ। ਜਿਸ ਨੂੰ ਟ੍ਰੋਲ ਕਰਦੇ ਇੱਕ ਯੂਜ਼ਰ ਨੇ ਲਿਖਿਆ ਹੈ ਕਿ ਇੱਕ ਤਸਵੀਰ ਦੇ ਲਈ ਆਪਣੀ ਜਾਨ ਨੂੰ ਖ਼ਤਰੇ ‘ਚ ਪਾਉਣਾ ਗਲਤ ਹੈ।

7

ਇਸ ਅਮਰੀਕਨ ਜੋੜੇ ਨੇ ਵੀ ਆਪਣੀ ਤਸਵੀਰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ। ਜਿਸ ‘ਚ ਦੋਵੇਂ ਖ਼ਤਰਨਾਕ ਅੰਦਾਜ਼ ‘ਚ ਲਟਕ ਕੇ ਚੁੰਮਣ ਕਰਦੇ ਨਜ਼ਰ ਆ ਰਹੇ ਹਨ। ਇੰਟਰਨੈਟ ‘ਤੇ ਵਾਇਰਲ ਤਸਵੀਰ ਦੀ ਖੂਬ ਅਲੋਚਨਾ ਵੀ ਹੋ ਰਹੀ ਹੈ।

8

ਇਸ ਅਮਰੀਕਨ ਜੋੜੇ ਨੇ ਵੀ ਆਪਣੀ ਤਸਵੀਰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ। ਜਿਸ ‘ਚ ਦੋਵੇਂ ਖ਼ਤਰਨਾਕ ਅੰਦਾਜ਼ ‘ਚ ਲਟਕ ਕੇ ਚੁੰਮਣ ਕਰਦੇ ਨਜ਼ਰ ਆ ਰਹੇ ਹਨ। ਇੰਟਰਨੈਟ ‘ਤੇ ਵਾਇਰਲ ਤਸਵੀਰ ਦੀ ਖੂਬ ਅਲੋਚਨਾ ਵੀ ਹੋ ਰਹੀ ਹੈ।

9

ਜੀ ਹਾਂ, ਅਮਰੀਕਾ ਦੇ ਇੱਕ ਜੋੜੇ ਨੇ ਕੁਝ ਅਜਿਹਾ ਕੀਤਾ ਜਿੱਥੇ ਜਨੂੰਨ ਦੀਆਂ ਸਾਰੀਆਂ ਹੱਦਾਂ ਪਾਰ ਹੋ ਗਈਆਂ। ਹੁਣ ਤਕ ਸੈਲਫੀ ਕਲਿੱਕ ਕਰਵਾਉਣ ਲਈ ਕਈਆਂ ਨੇ ਆਪਣੀ ਜਾਨ ਜੋਖਮ ‘ਚ ਪਾਈ ਹੈ।

  • ਹੋਮ
  • ਅਜ਼ਬ ਗਜ਼ਬ
  • ਪੁੱਠੇ ਢੰਗ ਨਾਲ ਪ੍ਰੇਮ ਦਾ ਇਜ਼ਹਾਰ ਕਰਦੇ ਜੋੜੇ ਨੂੰ ਸੋਸ਼ਲ ਮੀਡੀਆ 'ਤੇ ਫਿੱਟ-ਲਾਹਣਤਾਂ, ਫਿਰ ਆਈ ਸੱਚਾਈ ਸਾਹਮਣੇ
About us | Advertisement| Privacy policy
© Copyright@2025.ABP Network Private Limited. All rights reserved.