ਇਸ ਜੀਨਸ ਬਾਰੇ ਜਾਣਕੇ ਉੱਡ ਜਾਣਗੇ ਹੋਸ਼
ਇਸ ਨੂੰ ਆਪਣੇ ਫਾਈਨਲ ਪੇਪਰਾਂ ਵਿੱਚ ਇੱਕ ਬਹੁਤ ਹੀ ਮਸ਼ਹੂਰ ਵੀਡੀਉ ਦਾ ਹੋਮ ਵਰਗ ਮਿਲਿਆ ਸੀ। ਬੱਸ ਫਿਰ ਕਿ ਵੀਡੀਓ ਨੂੰ ਵਾਇਰਲ ਬਣਾਉਣ ਦੇ ਲਈ ਇੰਨਾ ਦੋਨਾਂ ਨੇ ਮੈਰੀ ਪੀ ਦੇ ਨਾਲ ਮਿਲ ਕੇ ਸੈਮੀ ਨਿਊਡ ਮਾਡਲ ਨੂੰ ਜੀਨਸ ਪੇਂਟਿੰਗ ਕਰ ਕੇ ਸੜਕਾਂ ਤੇ ਘੁਮਾਇਆ।
ਦਰਅਸਲ ਇਸ ਤਰ੍ਹਾਂ ਦੀ ਜੀਨਸ ਬਣਾਉਣ ਦਾ ਆਈਡੀਆ ਬੈਲਜੀਅਮ ਦੇ ਪੀਆਰ ਸਕੂਲ ਵਿੱਚ ਪੜਾਉਣ ਵਾਲੇ ਸਰਾਹ ਬਾਬੋਰੋ ਅਤੇ ਡੇਵਿਡ ਦੇ ਦਿਮਾਗ਼ ਦੀ ਉਪਜ ਹੈ।
ਇਸ ਨੌਜਵਾਨ ਕੁੜੀ ਨੇ ਕਮਰ ਦੇ ਹੇਠਾਂ ਸਿਰਫ਼ ਪੈਂਟੀ ਪਾਈ ਰੱਖੀ ਹੈ ਜਿਸ ਨੂੰ ਦੇਖਣ ਵਾਲਾ ਕੋਈ ਵੀ ਵਿਅਕਤੀ ਨਹੀਂ ਸਮਝ ਸਕੇਗਾ ਕਿ ਇਸ ਨੇ ਜੀਂਸ ਪਹਿਨ ਰੱਖੀ ਹੈ। ਇੰਨਾ ਹੀ ਨਹੀਂ ਬਲਕਿ ਇਹ ਲੜਕੀ ਆਪਣੀ ਬਾਡੀ ਤੇ ਇਹ ਜੀਂਸ਼ ਪੇਂਟਿੰਗ ਕਰ ਕੇ ਸੜਕਾਂ ਤੇ ਸੈਰ ਸਪਾਟੇ ਲਈ ਵੀ ਨਿਕਲ ਗਈ ਅਤੇ ਕਿਸ ਨੂੰ ਇਸ ਦੇ ਅੰਦਾਜ਼ ਦਾ ਪਤਾ ਨਹੀਂ ਲੱਗਾ।
ਇਹ ਇੱਕ ਫਰੈਂਚ ਮਾਡਲ ਹੈ ਜਿਸ ਦੀ ਬਾਡੀ ਤੇ ਰੰਗਾਂ ਤੋਂ ਇਹ ਜੀਨਸਆਰਟਿਸਟ ਮੈਰੀ ਪੀ ਨੇ ਬਣਾਈ ਹੈ ਜਿਹੜਾ ਕਿ ਪੂਰੀ ਤਰ੍ਹਾਂ ਤੋਂ ਨਕਲੀ ਹੈ ਪਰ ਦੇਖਣ ਵਾਲੀ ਇਸ ਨੂੰ ਅਸਲੀ ਸਮਝ ਕੇ ਧੋਖਾ ਖਾ ਜਾਂਦੇ ਹਨ।
ਫ਼ੋਟੋ ਦੇਖ ਕੇ ਤਾਂ ਇਹੀ ਲੱਗ ਰਿਹਾ ਹੈ ਕਿ ਇਸ ਹਸੀਨਾ ਨੇ ਜੀਨਸ ਪਾਈ ਹੋਈ ਹੈ ਪਰ ਇਹ ਸੱਚ ਨਹੀਂ ਹੈ। ਦਰਅਸਲ ਇਸ ਨੇ ਜੀਂਨ ਪਾਈ ਹੀ ਨਹੀਂ ਬਲਕਿ ਆਪਣੀ ਬਾਡੀ ਤੇ ਰੰਗਾਂ ਨਾਲ ਪੇਂਟਿੰਗ ਕੀਤੀ ਹੋਈ ਹੈ।