✕
  • ਹੋਮ

ਪਦਮਸ਼੍ਰੀ ਜੇਤੂ ਖਿਡਾਰੀਆਂ ਦੀ ਪੂਰੀ ਲਿਸਟ

ਏਬੀਪੀ ਸਾਂਝਾ   |  25 Jan 2017 06:42 PM (IST)
1

ਰੈਸਲਿੰਗ 'ਚ ਰੀਓ ਓਲੰਪਿਕਸ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਲਵਾਨ ਸਾਕਸ਼ੀ ਮਲਿਕ ਨੂੰ ਵੀ ਪਦਮਸ਼੍ਰੀ ਐਵਾਰਡ ਲਈ ਚੁਣਿਆ ਗਿਆ ਹੈ।

2

ਪਦਮਸ਼੍ਰੀ ਹਾਸਿਲ ਕਰਨ ਵਾਲਿਆਂ 'ਚ ਭਾਰਤੀ ਹਾਕੀ ਟੀਮ ਦੇ ਕਪਤਾਨ ਪੀ.ਆਰ. ਸ਼੍ਰੀਜੇਸ਼ ਦਾ ਨਾਮ ਵੀ ਸ਼ਾਮਿਲ ਹੈ।

3

ਡਿਕਸ ਥਰੋਅਰ ਵਿਕਾਸ ਗੌੜਾ ਅਤੇ ਮਹਿਲਾ ਅਥਲੀਟ ਦੀਪਾ ਮਲਿਕ ਨੂੰ ਵੀ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।

4

ਟੀਮ ਇੰਡੀਆ ਦੀ ਟੈਸਟ ਕ੍ਰਿਕਟ ਦੇ ਨਾਲ ਨਾਲ-ਵਨਡੇ ਅਤੇ ਟੀ-20 ਟੀਮਾਂ ਦੀ ਕਮਾਨ ਸੰਭਾਲ ਚੁੱਕੇ ਵਿਰਾਟ ਕੋਹਲੀ ਨੂੰ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।

5

P R Shreejesh Sports-Hockey, Sakshi Malik Sports-Wrestling

6

7

ਪਦਮਸ਼੍ਰੀ ਨਾਲ ਸਨਮਾਨਿਤ ਹੋਣ ਵਾਲਿਆਂ ਦੀ ਲਿਸਟ

8

Virat Kohli Sports-Cricket, Shekar Naik Sports-Cricket, Vikasa Gowda Sports-Discus Throw

9

ਭਾਰਤ ਸਰਕਾਰ ਨੇ ਪਦਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ।

10

11

ਓਲੰਪਿਕਸ 'ਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਮਸ਼ਹੂਰ ਜਿਮਨਾਸਟ ਦੀਪਾ ਕਰਮਾਕਰ ਨੂੰ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।

12

13

ਕੁਲ 8 ਖਿਡਾਰੀਆਂ ਨੂੰ ਪਦਮਸ਼੍ਰੀ ਐਵਾਰਡ ਲਈ ਚੁਣਿਆ ਗਿਆ ਹੈ। ਇਸ 'ਚ ਬਲਾਇੰਡ ਕ੍ਰਿਕਟ ਟੀਮ ਦੇ ਕਪਤਾਨ ਸ਼ੇਖਰ ਨਾਇਕ ਦਾ ਨਾਮ ਵੀ ਸ਼ਾਮਿਲ ਹੈ।

14

Deepa Malik Sports-Athletics, Mariyappan Thangavelu Sports-Athletics, Dipa Karmakar Sports-Gymnastics

15

ਇਸਤੋਂ ਅਲਾਵਾ ਪੈਰਾਲਿੰਪਿਕਸ 'ਚ ਭਾਰਤ ਲਈ ਇਤਿਹਾਸ ਰਚਣ ਵਾਲੇ ਮਰਿਅੱਪਨ ਥੰਗਾਵੇਲੂ ਨੂੰ ਵੀ ਪਦਮਸ਼੍ਰੀ ਐਵਾਰਡ ਸੌਂਪਿਆ ਜਾਵੇਗਾ।

  • ਹੋਮ
  • ਖੇਡਾਂ
  • ਪਦਮਸ਼੍ਰੀ ਜੇਤੂ ਖਿਡਾਰੀਆਂ ਦੀ ਪੂਰੀ ਲਿਸਟ
About us | Advertisement| Privacy policy
© Copyright@2026.ABP Network Private Limited. All rights reserved.