ਜਦੋਂ ਬੱਸ 'ਚ ਝੂਟਾ ਲੈਣ ਪੁੱਜੀ ਗਾਂ! ਵੀਡੀਓ ਵਾਇਰਲ
ਏਬੀਪੀ ਸਾਂਝਾ | 01 Jun 2019 09:16 AM (IST)
1
ਡਰਾਈਵਰ ਕੇ ਕੰਡਕਟਰ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਕਾਫੀ ਮਸ਼ੱਕਤ ਬਾਅਦ ਗਾਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ।
2
ਜਵਾਲਾਮੁਖੀ ਬੱਸ ਸਟੈਂਡ ਵਿੱਚ ਦਿੱਲੀ ਜਾਣ ਵਾਲੀ ਬੱਸ ਵਿੱਚ ਗਾਂ ਵੜੀ।
3
ਸੋਸ਼ਲ ਮੀਡੀਆ 'ਤੇ ਇਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।
4
ਗਾਂ ਵੇਖ ਬੱਸ ਵਿੱਕ ਹਫੜਾ-ਦਫੜੀ ਮੱਚ ਗਈ।
5
ਕਾਂਗੜਾ: ਜਵਾਲਾਮੁਖੀ ਤੋਂ ਦਿੱਲੀ ਜਾਣ ਵਾਲੀ ਬੱਸ ਵਿੱਚ ਇੱਕ ਅਵਾਰਾ ਗਾਂ ਵੜ ਗਈ। ਘਟਨਾ ਬੀਤੇ ਕੱਲ੍ਹ ਸ਼ਾਮ 7 ਵਜੇ ਦੀ ਦੱਸੀ ਜਾ ਰਹੀ ਹੈ।