ਦੁਨੀਆ ਦੀਆਂ ਅਨੋਖੀਆਂ ਮਹਿਲਾਵਾਂ, ਇਨ੍ਹਾਂ ਬਾਰੇ ਜਾਣ ਰਹਿ ਜਾਓਗੇ ਦੰਗ
ਏਬੀਪੀ ਸਾਂਝਾ | 19 Mar 2019 08:45 PM (IST)
1
20 ਸਾਲਾ ਐਲਿਸਨੀ ਸਿਲਵਾ ਦੁਨੀਆ ਦੀਆਂ ਸਭ ਤੋਂ ਲੰਮੀਆਂ ਕੁੜੀਆਂ ਵਿੱਚੋਂ ਇੱਕ ਹੈ। ਉਸ ਦੀ ਲੰਬਾਈ 6 ਫੁੱਟ 9 ਇੰਚ ਹੈ ਜਦਕਿ ਉਸ ਦਾ ਪ੍ਰੇਮੀ 5 ਫੁੱਟ 4 ਇੰਚ ਲੰਮਾ ਹੈ।
2
ਆਸ਼ਾ ਮੰਡੇਲਾ ਆਪਣੇ ਲੰਮੇ ਵਾਲਾਂ ਕਰਕੇ ਖ਼ੂਬ ਮਕਬੂਲ ਹੈ।
3
ਜਰਮਨੀ ਦੀ ਰਹਿਣ ਵਾਲੀ ਮਿਸ਼ੇਲ ਕਿਊਕੇ ਦਾ ਦੁਨੀਆ ਵਿੱਚ ਸਭ ਤੋਂ ਪਤਲੀ ਕਮਰ ਜੀ ਵਜ੍ਹਾ ਕਰਕੇ ਗਿਨੀਜ਼ ਵਰਲਡ ਰਿਕਾਰਡ ਵਿੱਚ ਨਾਂ ਦਰਜ ਹੋ ਚੁੱਕਿਆ ਹੈ।
4
ਅਨੇਟਾ ਫਲਾਰਕਜਿਕ ਦੁਨੀਆ ਦੀਆਂ ਸ਼ਕਤੀਸ਼ਾਲੀ ਮਹਿਲਾਵਾਂ ਵਿੱਚੋਂ ਇੱਕ ਹੈ। ਉਹ ਜਿੰਮ ਵਿੱਚ 200 ਤੋਂ 500 ਕਿੱਲੋ ਤਕ ਦਾ ਵਜ਼ਨ ਚੁੱਕ ਸਕਦੀ ਹੈ।
5
ਭਾਰਤ ਦੀ ਰਹਿਣ ਵਾਲੀ ਜੋਤੀ ਆਗਮੇ ਆਪਣੀ 2 ਫੁੱਟ ਦੀ ਲੰਬਾਈ ਕਰਕੇ ਮਕਬੂਲ ਹੈ।
6
ਯੂਕ੍ਰੇਨ ਦੀ ਮਾਡਲ ਵਲੇਰੀਆ ਲੁਕਿਆਨੋਵਾ ਨੇ ਬਾਰਬੀ ਡੌਲ ਦੇ ਰੂਪ ਵਿੱਚ ਜਨਮ ਲਿਆ। ਉਹ ਬਿਲਕੁਲ ਬਾਰਬੂ ਡੌਲ ਵਾਂਗ ਦਿੱਸਦੀ ਹੈ।
7
ਦੁਨੀਆ ਵਿੱਚ ਕਈ ਤਰ੍ਹਾਂ ਦੇ ਅਜੀਬ ਲੋਕ ਰਹਿੰਦੇ ਹਨ। ਅੱਜ ਤੁਹਾਨੂੰ ਦੁਨੀਆ ਦੀਆਂ ਅਜਿਹੀਆਂ ਮਹਿਲਾਵਾਂ ਬਾਰੇ ਦੱਸਾਂਗੇ ਜੋ ਅਨੋਖੀਆਂ ਚੀਜ਼ਾਂ ਕਰਕੇ ਮਕਬੂਲ ਹਨ।