✕
  • ਹੋਮ

ਚੋਣ ਨਤੀਜੇ 2026

WEST BENGAL  (288/293)To Win - 147
159
BJP
123
TMC
02
LF+ISF
02
CONG
02
OTH
ASSAM  (126/126)To Win - 64
95
BJP+
29
CONG+
02
OTH
TAMIL NADU  (234/234)To Win - 118
52
DMK+
73
ADMK+
109
TVK
00
OTH
KERALAM  (140/140)To Win - 71
95
CONG+
43
LEFT+
02
OTH
PUDUCHERRY  (29/30)To Win - 16
22
BJP+
06
CONG+
01
OTH
(Source: ECI/ABP News)

ਹੌਲਨਾਕ: ਪੁੱਤਰ ਤੋਂ ਬਲਾਤਕਾਰ ਕਰਵਾਉਣ ਤੋਂ ਬਾਅਦ ਦੋਵਾਂ ਦਾ ਗਲ ਵੱਢ ਕੇ ਪੀਤਾ ਖੂਨ...!

ਏਬੀਪੀ ਸਾਂਝਾ   |  11 Oct 2017 02:40 PM (IST)
ਹੌਲਨਾਕ: ਪੁੱਤਰ ਤੋਂ ਬਲਾਤਕਾਰ ਕਰਵਾਉਣ ਤੋਂ ਬਾਅਦ ਦੋਵਾਂ ਦਾ ਗਲ ਵੱਢ ਕੇ ਪੀਤਾ ਖੂਨ...!
1

ਸਥਾਨਕ ਲੋਕਾਂ ਨੇ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੇ ਦੋਵਾਂ ਦੇ ਸਿਰਾਂ ਨਾਲ ਤਸਵੀਰ ਵੀ ਖਿਚਵਾਈ। ਦੋ ਦਿਨਾਂ ਤਕ ਉਨ੍ਹਾਂ ਦੀਆਂ ਲਾਸ਼ਾਂ ਲੋਕਾਂ ਨੂੰ ਵਿਖਾਉਣ ਲਈ ਉੱਥੇ ਹੀ ਛੱਡ ਦਿੱਤੀਆਂ ਗਈਆਂ।

2

ਕਤਲ ਕਰਨ ਤੋਂ ਪਹਿਲਾਂ ਔਰਤ ਨੂੰ ਉਸ ਦੇ ਮਤਰੇਏ ਪੁੱਤਰ ਨਾਲ ਸੈਕਸ ਕਰਨ ਲਈ ਮਜਬੂਰ ਵੀ ਕੀਤਾ ਗਿਆ ਸੀ। ਇਸ ਤੋਂ ਬਾਅਦ ਦੋਵਾਂ ਦੇ ਸਿਰ ਧੜ ਤੋਂ ਵੱਖ ਕਰ ਦਿੱਤੇ ਗਏ।

3

ਦਰਿੰਦਗੀ ਦਾ ਸ਼ਿਕਾਰ ਹੋਈ ਔਰਤ ਆਪਣੇ ਮਤਰੇਏ ਮੁੰਡੇ ਨਾਲ ਇੱਕ ਢਾਬਾ ਚਲਾਉਂਦੀ ਸੀ। ਉਸ 'ਤੇ ਇਹ ਇਲਜ਼ਾਮ ਲਾਇਆ ਗਿਆ ਕਿ ਉਸ ਨੇ ਕੁਝ ਸਰਕਾਰ ਵਿਰੋਧੀ ਲੋਕਾਂ ਨੂੰ ਖਾਣਾ ਦਿੱਤਾ ਸੀ। ਉਸ ਨੂੰ ਵਿਰੋਧੀਆਂ ਨੂੰ ਰੋਟੀ ਖਵਾਉਣ ਦਾ ਖਾਮਿਆਜ਼ਾ ਇੰਨਾ ਵੱਡਾ ਤੇ ਦਰਦਨਾਕ ਤਰੀਕੇ ਨਾਲ ਭੁਗਤਣਾ ਪਵੇਗਾ, ਇਹ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਹੋਣਾ।

4

ਇਹ ਦਰਦਨਾਕ ਵਾਕਿਆ ਉਸ ਸਮੇਂ ਸਾਹਮਣੇ ਆਇਆ ਜਦੋਂ ਘਟਨਾ ਦੀ ਵੀਡੀਓ WhatsApp 'ਤੇ ਤੇਜ਼ੀ ਨਾਲ ਵਾਇਰਲ ਹੋਣ ਲੱਗੀ। ਦੱਸ ਦੇਈਏ ਕਿ ਘਟਨਾ ਅਪ੍ਰੈਲ ਮਹੀਨੇ ਦੀ ਦੱਸੀ ਜਾਂਦੀ ਹੈ ਪਰ ਇਸ ਦਾ ਵੀਡੀਓ ਹਾਲ ਹੀ ਵਿੱਚ ਵਾਇਰਲ ਹੋਇਆ ਹੈ।

5

ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਤੋਂ ਇੱਕ ਔਰਤ ਨਾਲ ਸ਼ਰ੍ਹੇਆਮ ਬਲਾਤਕਾਰ ਕਰਨ ਤੇ ਕਰੂਰਤਾ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੰਨਾ ਹੀ ਨਹੀਂ, ਔਰਤ ਸਿਰਫ਼ ਬਲਾਤਕਾਰ ਹੀ ਨਹੀਂ ਕੀਤਾ ਗਿਆ ਬਲਕਿ ਉਸ ਨੂੰ ਕੋੜੇ ਵੀ ਮਾਰੇ ਗਏ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਹੈਵਾਨੀਅਤ ਦੀਆਂ ਹੱਦਾਂ ਪਾਰ ਕਰਦਿਆਂ ਅਪਰਾਧੀਆਂ ਨੇ ਉਸ ਦਾ ਸਿਰ ਵੀ ਕਲਮ ਕਰ ਦਿੱਤਾ ਤੇ ਖ਼ੂਨ ਵੀ ਪੀਤਾ। ਇਹ ਵੇਖ ਕੇ ਉੱਥੇ ਮੌਜੂਦ ਲੋਕ ਦਹਿਸ਼ਤ ਨਾਲ ਡਰ ਗਏ।

  • ਹੋਮ
  • ਅਜ਼ਬ ਗਜ਼ਬ
  • ਹੌਲਨਾਕ: ਪੁੱਤਰ ਤੋਂ ਬਲਾਤਕਾਰ ਕਰਵਾਉਣ ਤੋਂ ਬਾਅਦ ਦੋਵਾਂ ਦਾ ਗਲ ਵੱਢ ਕੇ ਪੀਤਾ ਖੂਨ...!
About us | Advertisement| Privacy policy
© Copyright@2026.ABP Network Private Limited. All rights reserved.