ਲੀ ਕਰਦਾ ਢਾਈ ਕਿਲੋ ਮਿਰਚਾਂ ਦਾ ਨਾਸ਼ਤਾ !
ਏਬੀਪੀ ਸਾਂਝਾ | 13 Feb 2017 10:30 AM (IST)
1
ਇਹ ਸ਼ਖ਼ਸ ਰੋਜ਼ਾਨਾ 100 ਜਾਂ 200 ਗ੍ਰਾਮ ਨਹੀਂ ਬਲਕਿ ਢਾਈ ਕਿਲੋ ਮਿਰਚਾਂ ਖਾ ਜਾਂਦਾ ਹੈ।
2
ਡੇਲੀ ਮੇਲ ਦੀ ਖ਼ਬਰ ਮੁਤਾਬਕ ਚੀਨ ਵਿੱਚ ਰਹਿਣ ਵਾਲੇ ਇਸ ਸ਼ਖ਼ਸ ਦਾ ਨਾਂ 'ਲੀ ਯੋਂਗੜੀ' ਹੈ ਜਿਸ ਨੂੰ ਲੋਕ ਚਿੱਲੀ ਕਿੰਗ ਵੀ ਕਹਿੰਦੇ ਹਨ।
3
ਉਹ ਸਵੇਰੇ ਉੱਠਦੇ ਸਾਰ ਮਿਰਚ ਖਾ ਕੇ ਕੁਰਲਾ ਕਰਦੇ ਹਨ। ਲੀ ਆਪਣੇ ਗਾਰਡਨ ਵਿੱਚ ਅੱਠ ਤੋਂ ਵੀ ਜ਼ਿਆਦਾ ਕਿਸਮਾਂ ਦੀ ਮਿਰਚ ਉਗਾਉਂਦੇ ਹਨ।
4
ਲੀ ਦਾ ਕਹਿਣਾ ਹੈ ਕਿ ਉਹ ਅੰਡੇ ਜਾਂ ਮਾਸ ਬਿਨਾ ਤਾਂ ਜਿਊਂਦਾ ਰਹਿ ਸਕਦਾ ਹੈ ਪਰ ਮਿਰਚ ਬਿਨਾ ਇੱਕ ਦਿਨ ਵੀ ਨਹੀਂ।
5
ਤਿੱਖੀ ਮਿਰਚ ਦੇ ਸ਼ੌਕੀਨ ਆਮ ਮਿਲ ਜਾਂਦੇ ਹਨ ਪਰ ਇਸ ਸ਼ਖ਼ਸ ਦੇ ਸ਼ੌਕ ਬਾਰੇ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ।
6
48 ਸਾਲਾ ਲੀ ਮਿਰਚ ਨੂੰ ਮਾਊਥਵਾਸ਼ ਦੀ ਤਰ੍ਹਾਂ ਇਸਤੇਮਾਲ ਕਰਦੇ ਹਨ।
7
ਤੁਸੀਂ ਇਹ ਜਾਣ ਕੇ ਦੰਗ ਰਹਿ ਜਾਓਗੇ ਕਿ ਚੀਨ ਦੇ ਹੈਨਨ ਸੂਬੇ ਦਾ ਰਹਿਣ ਵਾਲਾ ਲੀ ਯੋਂਗੜੀ ਰੋਜ਼ ਢਾਈ ਕਿਲੋ ਤਿੱਖੀ ਮਿਰਚ ਖਾ ਜਾਂਦਾ ਹੈ।