ਇਸ ਬਰਿਜ 'ਤੇ ਚੜ੍ਹਣ ਲਈ ਹਰ ਕੋਈ ਤਰਸੇ, ਜਾਣੋ
Download ABP Live App and Watch All Latest Videos
View In Appਅਜਿਹਾ ਨਹੀਂ ਹੈ ਕਿ ਦੁਨੀਆ 'ਚ ਹੁਣ ਤੱਕ ਦਾ ਇਹ ਪਹਿਲਾ ਅਜੀਬੋ ਗ਼ਰੀਬ ਪੁਲ ਹੈ। ਇਸ ਤਰ੍ਹਾਂ ਦੇ ਪੁਲ ਸਿੰਗਾਪੁਰ, ਐਮਸਟਡਰਮ, ਮਲੇਸ਼ੀਆ ਅਤੇ ਗੈੱਸਟ ਹੈੱਡ ਮਿਲੇਨਿਯਮ 'ਚ ਵੀ ਬਣੇ ਹਨ।
ਇਸ ਦਾ ਮਤਲਬ ਹੈ ਕਿ ਜਿਸ ਵੀ ਵਿਅਕਤੀ ਨੇ ਇੰਨਾ ਤਿੰਨਾਂ 'ਚੋਂ ਕਿਤੇ ਵੀ ਜਾਣਾ ਹੋਵੇ, ਉਸ ਨੂੰ ਇਸ ਪੁਲ ਤੋਂ ਹੋ ਕੇ ਹੀ ਜਾਣਾ ਪਵੇਗਾ।
ਜਾਣਕਾਰੀ ਮੁਤਾਬਿਕ 'ਲੱਕੀ ਨੌਟ' ਪੁਲ ਨੂੰ ਚੀਨ ਦੇ ਚਾਂਗਸ਼ਾ 'ਚ ਬਣਾਇਆ ਗਿਆ ਹੈ। ਇਸ ਪੁਲ ਦੀ ਉਚਾਈ 24 ਮੀਟਰ, ਜਦੋਂਕਿ ਲੰਬਾਈ 185 ਮੀਟਰ ਰੱਖੀ ਗਈ ਹੈ। ਇਸ ਪੁਲ ਨੂੰ ਨਦੀ, ਸੜਕ ਅਤੇ ਪਾਰਕ ਨਾਲ ਜੋੜਿਆ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਮੋਬੀਅਸ ਸਟਰਿੱਪ ਦਾ ਇੱਕ ਹੀ ਪਾਸਾ ਹੁੰਦਾ ਹੈ ਅਤੇ ਇੱਕ ਹੀ ਸੀਮਾ, ਜਿਸ ਨੂੰ ਲਗਭਗ 180 ਡਿਗਰੀ ਤੱਕ ਘੁਮਾਇਆ ਜਾਂਦਾ ਹੈ।
ਬੀਜਿੰਗ: ਚੀਨ ਨੇ ਅਜਿਹਾ ਪੁਲ ਤਿਆਰ ਕੀਤਾ ਹੈ, ਜਿਸ 'ਤੇ ਜਾਣ ਲਈ ਲੋਕ ਤਰਸਦੇ ਹਨ। ਚੀਨ ਨੇ ਇਸ ਅਜੀਬ ਪੁਲ ਦਾ ਨਾਂ 'ਲੱਕੀ ਨੌਟ' ਰੱਖਿਆ ਹੈ। ਇਹ ਪੁਲ ਮੋਬੀਯਸ ਸਟਰਿੱਪ ਤੋਂ ਪ੍ਰੇਰਿਤ ਹੋ ਕੇ ਬਣਾਇਆ ਗਿਆ ਹੈ।
- - - - - - - - - Advertisement - - - - - - - - -