7 ਵਾਰ ਪਿਆ ਦਿਲ ਦਾ ਦੌਰਾ, ਉੱਠ ਕੇ ਲਈ ਸੈਲਫੀ, ਡਾਕਟਰ ਨੇ ਇਲਾਜ ਤੋਂ ਕੀਤਾ ਮਨ੍ਹਾ
ਆਮ ਤੌਰ ’ਤੇ 65 ਦੀ ਉਮਰ ਵਿੱਚ ਇੱਕ ਦੇ ਬਾਅਦ ਇੱਕ 4 ਸਟ੍ਰੋਕ ਆਉਣਾ ਆਮ ਗੱਲ ਹੈ।
ਹੁਣ ਲੂਨਾ ਲੋਕਾਂ ਨੂੰ ਜਵਾਨੀ ਵਿੱਚ ਸਟ੍ਰੋਕ ਬਾਰੇ ਜਾਗਰੂਕ ਕਰਨ ਦਾ ਕੰਮ ਕਰ ਰਹੀ ਹੈ।
ਲਿੰਕਨ ਯੂਨੀਵਰਸਿਟੀ ਵਿੱਚ ਮੀਡੀਓ ਪ੍ਰੋਡਕਸ਼ਨ ਦੀ ਪੜ੍ਹਾਈ ਕਰ ਰਹੀ ਹੁਣ ਆਮ ਜ਼ਿੰਦਗੀ ਜਿਊਣ ਦੀ ਕੋਸ਼ਿਸ਼ ਕਰ ਰਹੀ ਹੈ।
ਹੁਣ ਲੂਨਾ ਨੂੰ ਜ਼ਿੰਦਗੀ ਭਰ ਦਵਾਈਆਂ ਦੇ ਸਹਾਰੇ ਹੀ ਜਿਉਣਾ ਪਵੇਗਾ।
ਜਾਂਚ ਦੌਰਾਨ ਪਤਾ ਲੱਗਾ ਕਿ ਲੂਨਾ ਦੇ ਦਿਮਾਗ਼ ਵਿੱਚ ਖ਼ੂਨ ਦੀ ਸਪਲਾਈ ਕੱਟ ਆਫ ਹੋ ਗਈ ਸੀ। ਇਸ ਵਜ੍ਹਾ ਕਰਕੇ ਹੁਣ ਉਸ ਦਾ ਸਿਰਫ਼ 20 ਫ਼ੀਸਦੀ ਦਿਮਾਗ ਕੰਮ ਕਰੇਗਾ।
ਜਦੋਂ ਡਾਕਟਰਾਂ ਨੂੰ ਪੂਰੀ ਤਰ੍ਹਾਂ ਪੁਸ਼ਟੀ ਹੋਈ ਕਿ ਲੂਨਾ ਨਸ਼ੇ ’ਚ ਨਹੀਂ ਤਾਂ ਉਸ ਨੂੰ ਪੂਰੀਆਂ ਦਵਾਈਆਂ ਦਿੱਤੀਆਂ ਗਈਆਂ।
ਪਰ ਜਦ ਦੌਰੇ ਕਾਰਨ ਲੂਨੇ ਦਾ ਮੂੰਹ ਖੱਬੇ ਪਾਸਿਓਂ ਬਦਲਣ ਲੱਗਾ ਤਾਂ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕੀਤਾ।
ਦਰਅਸਲ ਡਾਕਟਰਾਂ ਦਾ ਇੰਤਜ਼ਾਰ ਕਰਦੇ-ਕਰਦੇ ਲੂਨਾ ਆਪਣੀਆਂ ਸੈਲਫੀਆਂ ਲੈਣ ਲੱਗ ਗਈ। ਜਦੋਂ ਡਾਕਟਰ ਉਸ ਨੂੰ ਵੇਖਣ ਲਈ ਆਏ ਸੈਲਫੀ ਲੈਂਦਿਆਂ ਵੇਖ ਉਨ੍ਹਾਂ ਨੂੰ ਲੱਗਾ ਕਿ ਉਹ ਨਸ਼ੇ ਦੀ ਹਾਲਤ ਵਿੱਚ ਹੈ।
ਇਸ ਦੇ ਬਾਵਜੂਦ ਡਾਕਟਰਾਂ ਨੇ ਉਸ ਦਾ ਇਲਾਜ ਕਰਨ ਤੋਂ ਮਨ੍ਹਾ ਕਰ ਦਿੱਤਾ।
ਇੰਗਲੈਂਡ ਦੇ ਲੋਰਫਾਕ ਦੀ ਰਹਿਣ ਵਾਲੀ ਲੂਨਾ ਜਾਰਵਿਸ਼ 20 ਸਾਲ ਦੀ ਹੈ। ਉਸ ਨੂੰ ਇੱਕ ਦਿਨ ਵਿੱਚ 7 ਵਾਰ ਸਟ੍ਰੋਕ ਪਏ।
20 ਸਾਲ ਦੀ ਕੁੜੀ ਨੂੰ ਇੱਕ ਦਿਨ ਵਿੱਚ 7 ਵਾਰ ਸਟ੍ਰੋਕ ਆਏ ਹਨ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ।