ਜਦੋਂ ਰੋਡਜੀ ਨੇ ਆਪਣੇ ਫੋਨ ਨੂੰ ਟਰੈਕ ਕੀਤਾ, ਤਾਂ ਉਸਨੂੰ ਆਪਣੇ ਘਰ ਦੇ ਪਿੱਛੇ ਜੰਗਲ ਤੋਂ ਇੱਕ ਸਿਗਨਲ ਮਿਲਿਆ। ਉਸਨੇ ਦੱਸਿਆ ਕਿ ਉਸ ਦੇ ਪਿਤਾ ਨੇ ਮੋਬਾਈਲ 'ਤੇ ਲਗਾਤਾਰ ਕਾਲ ਕੀਤੀ ਤੇ ਰਿੰਗਟੋਨ ਦੀ ਆਵਾਜ਼ ਜੰਗਲ ਚੋਂ ਆ ਰਹੀ ਸੀ। ਵਿਦਿਆਰਥੀ ਨੂੰ ਜੰਗਲ ਚੋਂ ਫੋਨ ਮਿਲਿਆ।
ਇਸ ਤੋਂ ਬਾਅਦ ਜਦੋਂ ਰੋਡਜੀ ਨੇ ਗੈਲਰੀ ਖੋਲ੍ਹੀ, ਤਾਂ ਉਸ ਨੂੰ ਬਾਂਦਰਾਂ ਦੀਆਂ ਬਹੁਤ ਸਾਰੀਆਂ ਸੈਲਫੀ ਅਤੇ ਵੀਡੀਓ ਮਿਲੇ। ਰੋਡਜੀ ਨੇ 13 ਸਤੰਬਰ ਨੂੰ ਸਕ੍ਰੀਨ ਰਿਕਾਰਡਿੰਗ ਦਾ ਇੱਕ ਵੀਡੀਓ ਟਵੀਟ ਕੀਤਾ। ਇਸ ਵੀਡੀਓ ਨੂੰ ਹੁਣ ਤੱਕ ਢਾਈ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904