✕
  • ਹੋਮ

ਇਸ ਚਿੜੀਆਘਰ 'ਚ ਜਾਨਵਰ ਨਹੀਂ ਲੋਕਾਂ ਨੂੰ ਕੀਤਾ ਜਾਂਦਾ ਹੈ ਕੈਦ

ਏਬੀਪੀ ਸਾਂਝਾ   |  08 May 2017 11:57 AM (IST)
1

2

3

4

5

6

7

8

ਵੇਖੋ ਤਸਵੀਰਾਂ...........

9

ਇੱਥੇ ਲੋਕਾਂ ਨੂੰ ਪਿੰਜਰੇ ਵਿੱਚ ਬੰਦ ਕਰ ਕੇ ਇਨ੍ਹਾਂ ਖ਼ਤਰਨਾਕ ਜਾਨਵਰਾਂ ਨੂੰ ਬਹੁਤ ਨੇੜੇਓਂ ਵੇਖਣ ਦਾ ਮੌਕਾ ਦਿੱਤਾ ਜਾਂਦਾ ਹੈ।

10

ਪਰ ਚੀਨ ਦੇ ਚਾਨਗਕਿੰਗ ਸਿਟੀ ਦਾ ਲੇਹੇ ਲੇਡੂ ਵਾਇਲਡ ਲਾਈਫ਼ ਚਿੜੀਆਘਰ ਬਹੁਤ ਵੱਖ ਹੈ।

11

ਅਕਸਰ ਤੁਸੀਂ ਖ਼ਤਰਨਾਕ ਜਾਨਵਰਾਂ ਨੂੰ ਚਿੜਿਆ ਘਰ ਜਾਂ ਫਿਰ ਸਰਕਸ ਦੇ ਅੰਦਰ ਪਿੰਜਰੇ ਜਾਂ ਸੁਰੱਖਿਆ ਘੇਰੇ ਵਿੱਚ ਕੈਦ ਵੇਖਿਆ ਹੋਣਾ ਹੈ, ਤਾਂਕਿ ਉਹ ਕਿਸੇ ਨੂੰ ਨੁਕਸਾਨ ਨਾ ਪਹੁੰਚਾ ਸਕੇ। ਲੋਕ ਦੂਰ ਤੋਂ ਹੀ ਇਨ੍ਹਾਂ ਜਾਨਵਰਾਂ ਨੂੰ ਵੇਖਦੇ ਹਨ ਅਤੇ ਆਪਣੇ ਘਰਾਂ ਨੂੰ ਵਾਪਸ ਪਰਤ ਜਾਂਦੇ ਹਨ।

  • ਹੋਮ
  • ਅਜ਼ਬ ਗਜ਼ਬ
  • ਇਸ ਚਿੜੀਆਘਰ 'ਚ ਜਾਨਵਰ ਨਹੀਂ ਲੋਕਾਂ ਨੂੰ ਕੀਤਾ ਜਾਂਦਾ ਹੈ ਕੈਦ
About us | Advertisement| Privacy policy
© Copyright@2026.ABP Network Private Limited. All rights reserved.