ਡੱਚ ਪਾਇਲਟ 'ਤੇ ਆਇਆ ਦੇਸੀ ਮੁੰਡੇ ਦਾ ਦਿਲ, ਕਰ ਬੈਠਾ ਪ੍ਰਪੋਜ਼, ਅੱਗੋਂ ਪਤੀ ਨੇ ਦਿੱਤਾ ਇਹ ਜਵਾਬ
ਏਬੀਪੀ ਸਾਂਝਾ | 09 Feb 2018 03:34 PM (IST)
1
ਏਸਨ ਅਕਸਾਨ ਨੇ ਕਿਹਾ ਕਿ ਹਾਂ ਉਸ ਦਾ ਪਤੀ ਉਸ ਦੀ ਸਹਾਇਤਾ ਕਰੇਗਾ।
2
ਸਾਹਿਰ ਨੂੰ ਛੇਤੀ ਹੀ ਸਮਝ ਆ ਗਈ। ਉਸ ਨੇ ਆਪਣੇ ਕੀਤੇ 'ਤੇ ਮਾਫੀ ਤਾਂ ਮੰਗੀ ਹੀ ਪਰ ਨਾਲ ਹੀ ਇੱਕ ਹੋਰ ਸਵਾਲ ਦਾਗ਼ ਦਿੱਤਾ, ਜਿਸ ਦਾ ਜਵਾਬ ਪਾਇਲਟ ਏਸਨ ਨੇ ਖੁਦ ਦਿੱਤਾ। ਸਾਹਿਰ ਨੇ ਉਸ ਨੂੰ ਇਹ ਪੁੱਛ ਲਿਆ ਕਿ ਕੀ ਉਸ ਦੀ ਕੋਈ ਭੈਣ ਹੈ..?
3
ਪਾਇਲਟ ਏਸਨ ਅਕਸਾਨ ਦੇ ਪਤੀ ਨੇ ਸਾਹਿਰ ਦੀ ਢਿੱਲੀ ਅੰਗ੍ਰੇਜ਼ੀ ਨਾਲੋਂ ਉਸ ਦੇ ਜਜ਼ਬਾਤਾਂ ਦੀ ਕਦਰ ਕੀਤੀ ਤੇ ਉਸ ਦੇ ਪ੍ਰਪੋਜ਼ ਨੂੰ ਪ੍ਰੇਰਨਾਦਾਇਕ ਦੱਸਿਆ।
4
ਅੱਗੇ ਜੋ ਹੋਇਆ ਉਸ ਨੇ ਉਸ ਦੀ ਕਪਲਨਾ ਵੀ ਨਹੀਂ ਸੀ ਕੀਤੀ।
5
ਉਹ ਉਸ ਡੱਚ ਪਾਇਲਟ ਏਸਨ ਅਕਸਾਨ ਨੂੰ ਉੱਥੇ ਹੀ ਪ੍ਰਪੋਜ਼ ਵੀ ਕਰ ਬੈਠਾ।
6
ਸਾਹਿਰ ਨੇ ਇੰਸਟਾਗ੍ਰਾਮ 'ਤੇ ਇੱਕ ਖ਼ੂਬਸੂਰਤ ਪਾਇਲਟ ਵੇਖੀ ਤੇ ਉਸ 'ਤੇ ਉਸ ਦਾ ਦਿਲ ਆ ਗਿਆ।
7
ਕਹਿੰਦੇ ਹਨ ਕਿ ਪਿਆਰ ਕਿਸੇ ਨਾਲ ਵੀ ਹੋ ਸਕਦਾ ਹੈ। ਅਜਿਹਾ ਹੀ ਕੁਝ ਵਾਪਰਿਆ ਦੇਸੀ ਮੁੰਡੇ ਸਾਹਿਰ ਖਾਨ ਨਾਲ, ਜਿਸ ਨੂੰ ਹਵਾ ਵਿੱਚ ਰਹਿਣ ਵਾਲੀ ਲੜਕੀ ਨਾਲ ਪਿਆਰ ਹੋ ਗਿਆ।