ਪ੍ਰੇਮਿਕਾ ਲਈ ਲਿਆਂਦੀ ਹੀਰੇ ਦੀ ਅੰਗੂਠੀ, ਪ੍ਰੋਪੋਜ਼ ਕਰਕੇ ਲਈ ਵਾਪਸ
ਬਾਅਦ ਵਿੱਚ ਜੌਨ ਨੂੰ ਪਤਾ ਲੱਗਾ ਕਿ ਜੋ ਅੰਗੂਠੀ ਉਸ ਨੇ ਐਸ਼ਲੇ ਨੂੰ ਪ੍ਰੋਪੋਜ਼ ਕਰਨ ਲਈ ਆਨਲਾਈਨ ਕਿਰਾਏ ’ਤੇ ਲਈ ਸੀ, ਉਹ 100 ਸਾਲ ਪੁਰਾਣੀ ਸੀ। ਇਸ ਅੰਗੂਠੀ ਉਸ ਦੀ ਮਾਲਕਣ ਜੈਨੀ ਪਾਰਕਰ ਦੀ ਦਾਦੀ ਦੇ ਵਿਆਹ ਵੇਲੇ ਦੀ ਸੀ।
ਜੌਨ ਤੇ ਐਸ਼ਲੇ 4 ਸਾਲਾਂ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਸਨ। ਹੁਣ ਜੌਨ ਐਸ਼ਲੇ ਨੂੰ ਵਿਆਹ ਲਈ ਪ੍ਰੋਪੋਜ਼ ਕਰਨਾ ਚਾਹੁੰਦਾ ਸੀ।
ਜਦੋਂ ਐਸ਼ਲੇ ਨੂੰ ਪਤਾ ਲੱਗਾ ਕਿ ਉਹ ਖ਼ੂਬਸੂਰਤ ਅੰਗੂਠੀ ਉਸ ਨੂੰ ਵਾਪਸ ਕਰਨੀ ਪਏਗੀ ਤਾਂ ਉਹ ਬਹੁਤ ਦੁਖ਼ੀ ਹੋਈ।
ਦਰਅਸਲ ਜੌਨ ਨੇ ਅੰਗੂਠੀ ਨੂੰ 5 ਹਜ਼ਾਰ ਰੁਪਏ ਦੇ ਕੇ ਕਿਰਾਏ ’ਤੇ ਲਿਆ ਸੀ। ਉਹ ਚਾਹੁੰਦੀ ਸੀ ਕਿ ਐਸ਼ਲੇ ਖ਼ੁਦ ਆਪਣੇ ਵਾਸਤੇ ਅੰਗੂਠੀ ਖਰੀਦੇ ਪਰ ਉਹ ਬਿਨ੍ਹਾਂ ਅੰਗੂਠੀ ਦੇ ਉਸ ਨੂੰ ਪ੍ਰੋਪੋਜ਼ ਵੀ ਨਹੀਂ ਕਰਨਵਾ ਚਾਹੁੰਦਾ ਸੀ। ਇਸ ਲਈ ਅੰਗੂਠੀ ਕਿਰਾਏ ’ਤੇ ਲੈ ਲਈ।
ਉਸ ਨੇ ਐਸ਼ਲੇ ਨੂੰ ਦੇਣ ਲਈ ਬੇਸ਼ਕੀਮਤੀ ਹੀਰੇ ਦੀ ਅੰਗੂਠੀ ਖ਼ਰੀਦੀ ਪਰ ਐਸ਼ਲੇ ਹੈਰਾਨ ਰਹਿ ਗਈ ਜਦੋਂ ਉਸ ਨੇ ਪ੍ਰੋਪੋਜ਼ ਕਰਨ ਦੇ ਬਾਅਦ ਅੰਗੂਠੀ ਵਾਪਸ ਲੈ ਲਈ।
ਲੰਦਨ ਦੇ 27 ਸਾਲਾ ਜੌਨ ਐਲਿਅਟ ਨੇ ਆਪਣੀ ਪ੍ਰੇਮਿਕਾ ਐਸ਼ਲੇ ਨੂੰ ਰੋਮਾਂਟਿਕ ਅੰਦਾਜ਼ ਵਿੱਚ ਪ੍ਰੋਪੋਜ਼ ਕਰਨ ਦੀ ਤਿਆਰੀ ਕੀਤੀ।
ਅਕਸਰ ਲੜਕੇ ਆਪਣੀ ਪ੍ਰੇਮਿਕਾ ਨੂੰ ਪ੍ਰਭਾਵਿਤ ਕਰਨ ਲਈ ਨਵੇਂ-ਨਵੇਂ ਹਥਕੰਡੇ ਅਪਣਾਉਂਦੇ ਹਨ। ਅੱਜ ਤੁਹਾਨੂੰ ਇਸੇ ਤਰ੍ਹਾਂ ਦੇ ਮਾਮਲੇ ਬਾਰੇ ਦੱਸਾਂਗੇ।