ਵਿਧਾਨ ਸਭਾ 'ਚ ਫਸੇ ਸਿੱਧੂ ਤੇ ਮਜੀਠੀਆ ਦੇ ਸਿੰਙ, ਸੈਸ਼ਨ ਮੁਲਤਵੀ
ਉੱਧਰ, ਸਿੱਧੂ ਦੇ ਵਿਵਾਦ ਦੇ ਮਸਲੇ 'ਤੇ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਪਹਿਲਾਂ ਹੀ ਵਾਕਆਊਟ ਕਰ ਚੁੱਕੀ ਸੀ।
Download ABP Live App and Watch All Latest Videos
View In Appਉਨ੍ਹਾਂ ਮਾਰਸ਼ਲਾਂ ਨੂੰ ਹੁਕਮ ਦਿੱਤੇ ਕਿ ਉਹ ਅਕਾਲੀਆਂ ਨੂੰ ਸਦਨ 'ਚੋਂ ਬਾਹਰ ਕੱਢ ਦੇਣ ਤੇ ਸਦਨ ਦੀ ਕਾਰਵਾਈ ਵੀ ਇੱਕ ਵਜੇ ਤਕ ਮੁਲਤਵੀ ਕਰ ਦਿੱਤੀ ਗਈ।
ਦੋਹਾਂ ਵਿਚਕਾਰ ਖ਼ੂਬ ਬਹਿਸਬਾਜ਼ੀ ਹੋਈ। ਇਸ ਮਗਰੋਂ ਸਪੀਕਰ ਨੇ ਅਕਾਲੀਆਂ ਤੇ ਭਾਜਪਾਈਆਂ ਨੂੰ ਸਦਨ 'ਚੋਂ ਬਾਹਰ ਜਾਣ ਦੇ ਹੁਕਮ ਦਿੱਤੇ।
ਮਾਹੌਲ ਇੰਨਾ ਖ਼ਰਾਬ ਹੋ ਗਿਆ ਗਿਆ ਕਿ ਬਜਟ ਪੇਸ਼ ਕਰੇ ਮਨਪ੍ਰੀਤ ਬਾਦਲ ਨੂੰ ਵਿਚਕਾਰ ਹੀ ਰੁਕਣਾ ਪਿਆ। ਲਗਾਤਾਰ ਵਿਰੋਧ ਤੋਂ ਅੱਕੇ ਸਿੱਧੂ ਕਿਸੇ ਗੱਲ 'ਤੇ ਤੈਸ਼ ਵਿੱਚ ਆ ਗਏ ਤੇ ਮਜੀਠੀਆ ਖ਼ਿਲਾਫ਼ ਜੰਮ ਕੇ ਵਰ੍ਹੇ। ਉਨ੍ਹਾਂ ਮਜੀਠੀਆ ਨੂੰ ਨਸ਼ਿਆਂ ਤੋਂ ਇਲਾਵਾ ਕਈ ਹੋਰ ਨਿੱਜੀ ਗੱਲਾਂ ਵੀ ਕਹਿ ਦਿੱਤੀਆਂ।
ਚੰਡੀਗੜ੍ਹ: ਪੰਜਾਬ ਵਿਧਾਨ ਸਭਾ 'ਚ ਜਾਰੀ ਬਜਟ ਇਜਲਾਸ ਦੌਰਾਨ ਵੱਡਾ ਹੰਗਾਮਾ ਹੋਇਆ। ਅਕਾਲੀ ਦਲ ਤੇ ਬੀਜੇਪੀ ਵੱਲੋਂ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀ ਖ਼ਿਲਾਫ਼ਤ ਤੋਂ ਸ਼ੁਰੂ ਹੋਈ ਤੂੰ-ਤੂੰ ਮੈਂ-ਮੈਂ ਬੇਹੱਦ ਤਿੱਖੀ ਬਹਿਸ ਵਿੱਚ ਬਦਲ ਗਈ ਤੇ ਨਿੱਜੀ ਸ਼ਬਦੀ ਹਮਲੇ ਵੀ ਹੋਣ ਲੱਗੇ।
- - - - - - - - - Advertisement - - - - - - - - -