ਸਮਾਨ ਰੱਖਣ ਦੀ ਥਾਂ ਬੰਦੇ ਨੇ ਖ਼ੁਦ ਹੀ ਐਕਸ-ਰੇਅ ਮਸ਼ੀਨ ‘ਚ ਵੜਿਆ, ਤਸਵੀਰਾਂ ਵਾਇਰਲ
ਏਬੀਪੀ ਸਾਂਝਾ | 19 Apr 2019 11:27 AM (IST)
1
ਜਦੋਂਕਿ ਇਸ ਵੀਡੀਓ ‘ਤੇ ਲੋਕ ਵੱਖ-ਵੱਖ ਤਰ੍ਹਾਂ ਦੇ ਕੁਮੈਂਟ ਵੀ ਕਰ ਰਹੇ ਹਨ। ਤੁਸੀਂ ਵੀ ਦੇਖੋ ਇਸ ਪੂਰੇ ਘਟਨਾ ਦੀ ਤਸਵੀਰਾਂ।
2
ਸਿਕਊਰਟੀ ਗਾਰਡ ਜੋ ਸਾਮਾਨ ਦੀ ਐਕਸ-ਰੇਅ ਮਸ਼ੀਨ ‘ਚ ਚੈਕਿੰਗ ਕਰ ਰਿਹਾ ਸੀ ਇਹ ਪੂਰਾ ਮਾਮਲਾ ਦੇਖ ਕੇ ਹੈਰਾਨ ਹੋ ਗਿਆ।
3
ਇਸ ਆਦਮੀ ਦਾ ਐਕਸ-ਰੇ ਮਸ਼ੀਨ ‘ਚ ਬੈਠਕੇ ਅੰਦਰ ਜਾਣ ਅਤੇ ਬਾਹਰ ਆਉਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
4
ਮੈਟਲ ਡਿਟੈਕਟਰ ਮਸ਼ੀਨ ‘ਚ ਇਹ ਰੂਸੀ ਆਦਮੀ ਆਪਣੇ ਬੈਗ ਦੇ ਨਾਲ ਹੀ ਬੈਠ ਗਿਆ।
5
ਇਹ ਮਾਮਲਾ ਰੂਸ ਦਾ ਹੈ। ਇੱਕ ਰੂਸੀ ਵਿਅਕਤੀ ਜਾਂਚ ਲਈ ਐਕਸ-ਰੇਅ ਮਸ਼ੀਨ ਵਿੱਚ ਦਾਖ਼ਲ ਹੋ ਗਿਆ।
6
ਇੱਕ ਵਿਅਕਤੀ ਨੂੰ ਸਾਮਾਨ ਐਕਸ-ਰੇਅ ਕਰਨ ਵਾਲੀ ਮਸ਼ੀਨ ਬਾਰੇ ਪਤਾ ਨਹੀਂ ਸੀ ਕਿ ਉਹ ਕਿਵੇਂ ਕੰਮ ਕਰਦੀ ਹੈ।