ਸਮਾਰਟਫ਼ੋਨ ਤੋਂ ਇੰਝ ਬਚਾਓ ਆਪਣੀਆਂ ਅੱਖਾਂ
ਸਿਸਟਮ, ਮੋਬਾਇਲ ਅਤੇ ਲੈਪਟੌਪ ਦੇ ਇਸਤੇਮਾਲ ਸਮੇਂ ਬਗ਼ੈਰ ਨੰਬਰ ਵਾਲੀਆਂ ਐਨਕਾਂ ਦੀ ਵਰਤੋਂ ਕਰੋ।
Download ABP Live App and Watch All Latest Videos
View In Appਹਮੇਸ਼ਾ ਨਾਈਟ ਗਲਾਸ ਦਾ ਇਸਤੇਮਾਮ ਕਰੋ।
ਰੋਜ਼ਾਨਾ ਆਪਣੀਆਂ ਅੱਖਾਂ ਨੂੰ ਚੰਗੀ ਤਰ੍ਹਾਂ ਧੋਵੋ ਜਿਸ ਨਾਲ ਤੁਹਾਡੀਆਂ ਅੱਖਾਂ ਨੂੰ ਆਰਾਮ ਮਿਲੇ।
ਜੇਕਰ ਤੁਸੀਂ ਗਲਾਸ ਦਾ ਇਸਤੇਮਾਲ ਕਰਦੇ ਹੋ ਤਾਂ ਹਾਈ ਕੁਆਲਟੀ ਲੈਂਸ ਦਾ ਇਸਤੇਮਾਨ ਕਰੋ ਜੋ ਬਲੂ ਲਾਈਟ ਅਤੇ ਯੂਵੀ ਫਿਲਟਰ ਦੇ ਨਾਲ ਆਉਂਦਾ ਹੋਵੇ।
ਹਨੇਰੇ ‘ਚ ਸਮਾਰਟਫ਼ੋਨ ਦਾ ਇਸਤੇਮਾਲ ਕਰਨ ਤੋਂ ਬਚਣਾ ਚਾਹੀਦਾ ਹੈ।
ਆਈ ਡ੍ਰਾਪ ਜਾਂ ਕਿਸੇ ਡਾਕਟਰ ਨੂੰ ਹਮੇਸ਼ਾ ਦਿਖਾਓ ਜਿਸ ਨਾਲ ਤੁਹਾਡੀਆਂ ਅੱਖਾਂ ਹਮੇਸ਼ਾ ਠੀਕ ਰਹਿਣ।
ਜੇਕਰ ਤੁਸੀਂ ਲੰਬੇ ਸਮੇਂ ਤਕ ਲੈਪਟਾਪ ਅਤੇ ਕੰਪਿਊਟਰ ਸਿਸਟਮ ‘ਤੇ ਕੰਮ ਕਰਦੇ ਹੋ ਤਾਂ ਤੁਹਾਨੂੰ ਹਮੇਸ਼ਾ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ।
ਹਮੇਸ਼ਾ ਹਾਈ ਕੁਆਲਿਟੀ ਸਕਰੀਨ ਪ੍ਰੋਟੈਕਟਰ ਦਾ ਇਸਤੇਮਾਲ ਕਰੋ ਜੋ ਬਲੂ ਲਾਈਟ ਫਿਲਟਰ ਦੇ ਨਾਲ ਆਉਂਦਾ ਹੈ।
ਹਮੇਸ਼ਾ ਸੈਟਿੰਗਸ ‘ਚ ਜਾ ਕੇ ਬਲੂ ਲਾਈਟ ਫਿਲਟਰ ਦਾ ਇਸਤੇਮਾਲ ਕਰੋ।
ਇਸ ਲਈ ਆਪਣੀਆਂ ਅੱਖਾਂ ਨੂੰ ਆਰਾਮ ਦਿਓ, ਰਾਤ ਨੂੰ ਜ਼ਿਆਦਾ ਫ਼ੋਨ ਦੀ ਵਰਤੋਂ ਨਾ ਕਰੋ ਤਾਂ ਹੀ ਤੁਸੀਂ ਇਨ੍ਹਾਂ ਬਿਮਾਰੀਆਂ ਤੋਂ ਬਚ ਸਕਦੇ ਹੋ।
ਖੋਜ ‘ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਜਦੋਂ ਤਕ ਤੁਸੀਂ 50 ਸਾਲ ਦੀ ਉਮਰ ਤਕ ਪਹੁੰਚਦੇ ਹੋ ਤਾਂ ਤੁਸੀਂ ਅੰਨ੍ਹੇ ਹੋ ਸਕਦੇ ਹੋ। ਅਜਿਹਾ ਬਲੂ ਲਾਈਟ ਕਰਕੇ ਹੋ ਸਕਦਾ ਹੈ।
ਸਮਾਰਟਫੋਨ ਤੋਂ ਨਿਕਲਣ ਵਾਲੀ ਬਲੂ ਲਾਈਟ- ਆਪਟੀਕਲ ਕੈਮਿਸਟਰੀ ਰਿਸਰਚ ਮੁਤਾਬਕ ਬਲੂ ਲਾਈਟ ਟ੍ਰਾਂਸਫਾਰਮ ਵਾਈਟਲ ਮੌਲਿਕਿਊਲ ਤੁਹਾਡੀ ਅੱਖਾਂ ‘ਤੇ ਅਸਰ ਕਰਦੀ ਹੈ ਅਤੇ ਆਈ ਰੇਟੀਨਾ ਨੂੰ ਸੈੱਲ ਕਿਲਰ ‘ਚ ਬਦਲ ਸਕਦਾ ਹੈ।
ਅੱਜ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਦੇ ਹਾਂ ਜਿਨ੍ਹਾਂ ਨਾਲ ਤੁਸੀਂ ਆਪਣੀਆਂ ਅੱਖਾਂ ਨੂੰ ਸਮਾਰਟਫ਼ੋਨ ਦੇ ਨੁਕਾਸਨ ਤੋਂ ਬਚਾ ਸਕਦੇ ਹੋ।
ਯੂਨੀਵਰਸਿਟੀ ਆਫ ਟੋਲੇਡੋ ਨੇ ਇੱਕ ਖੋਜ ਕੀਤੀ ਹੈ ਜਿਸ ‘ਚ ਖੁਲਾਸਾ ਹੋਇਆ ਹੈ ਕਿ ਜੇਕਰ ਤੁਸੀਂ ਸਮਾਰਟਫੋਨ ਦਾ ਇਸਤੇਮਾਲ ਜ਼ਿਆਦਾ ਕਰ ਰਹੇ ਹੋ ਤਾਂ 50 ਸਾਲ ਦੀ ਉਮਰ ਤੋਂ ਬਾਅਦ ਤੁਸੀਂ ਨੇਤਰਹੀਣ ਹੋ ਸਕਦੇ ਹੋ ਜਾਂ ਤੁਹਾਨੂੰ ਅੱਖਾਂ ਦੀ ਬਿਮਾਰੀ ਹੋ ਸਕਦੀ ਹੈ।
ਅੱਜ ਦੇ ਦੌਰ ‘ਚ ਸਮਾਰਟਫ਼ੋਨ ਦੀ ਵਰਤੋਂ ਕਾਫੀ ਵੱਧ ਗਈ ਹੈ, ਜਿਸ ਦਾ ਸਿੱਧਾ ਅਸਰ ਸਾਡੀਆਂ ਅੱਖਾਂ ‘ਤੇ ਵੀ ਪੈ ਰਿਹਾ ਹੈ। ਇਸ ਬਾਰੇ ਅਸੀਂ ਧਿਆਨ ਨਹੀਂ ਦੇ ਰਹੇ।
- - - - - - - - - Advertisement - - - - - - - - -