ਮਿਲੋ 50 ਸਾਲ ਦੇ Instagram Playboy ਨਾਲ, ਬ੍ਰਾਂਡਿਡ ਚੀਜ਼ਾਂ ਨਾਲ ਰੱਖਦੇ ਨੇ ਟਾਪ ਮਾਡਲ ਦਾ ਸਾਥ
ਪੇਸ਼ੇ ਤੋਂ ਬਿਜ਼ਨੈੱਸਮੈਨ Gianluca ਨੇ ਇੰਸਟਾਗ੍ਰਾਮ ਉੱਤੇ ਆਪਣੀਆਂ ਤਸਵੀਰਾਂ ਨਾਲ ਹਰ ਕਿਸੇ ਨੂੰ ਮੰਤਰ ਮੁਗਧ ਕਰ ਰੱਖਿਆ ਹੈ। ਬਾਕੀ ਉਹ ਉਦੋਂ ਸੁਰਖ਼ੀਆਂ ਵਿੱਚ ਆਏ ਜਦੋਂ ਉਨ੍ਹਾਂ ਦੀ ਇੱਕ ਡਾਂਸ ਵੀਡੀਓ ਇੰਸਟਾਗ੍ਰਾਮ ਉੱਤੇ ਵਾਇਰਲ ਹੋ ਗਈ ਸੀ। ਇਹ ਵੀਡੀਓ ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਹੀ ਪਾਈ ਸੀ ਤੇ ਇਸ ਦੇ ਬਾਅਦ ਤੋਂ ਉਹ ਹਾਲੇ ਵੀ ਉਨ੍ਹਾਂ ਦੇ 39 ਲੱਖ ਫਾਲੌਅਰਸ ਹੋ ਗਏ ਹਨ। ਜਿਹੜੇ ਲਗਾਤਾਰ ਵਧਦੇ ਜਾ ਰਹੇ ਹਨ।
ਕੁਝ ਦਿਨ ਪਹਿਲਾਂ ਆਪਣੀ ਮਾਡਲ ਪਤਨੀ ਦੇ ਨਾਲ ਉਨ੍ਹਾਂ ਦਾ ਡਾਂਸਿੰਗ ਵੀਡੀਓ ਖ਼ਾਸਾ ਮਸ਼ਹੂਰ ਹੋਇਆ ਸੀ। ਇਸ ਤੋਂ ਕਰੀਬ 92 ਲੱਖ ਵਾਰ ਦੇਖਿਆ ਗਿਆ। ਆਪਣੀ ਤਸਵੀਰਾਂ ਤੇ ਵੀਡੀਓਜ਼ ਲਈ ਖ਼ੁਦ ਦੀ ਇੱਕ ਵੈੱਬਸਾਈਟ www.gvlifestyle.com ਵੀ ਬਣਾਈ ਹੋਈ ਹੈ।
ਇਟਲੀ ਦੇ ਮਿਲੇਨੀਅਰ ਗਿਆਨਲੁਕਾ ਇੱਕ ਬਿਜ਼ਨਸਮੈਨ, ਫਾਈਨੈਂਸ਼ੀਅਲ ਤੇ ਫ਼ੈਸ਼ਨ ਮਾਡਲ ਹੈ। ਉਨ੍ਹਾਂ ਕੋਲ ਢੇਰ ਸਾਰਾ ਪੈਸਾ, ਲਗਜਰੀ ਕਾਰ ਤੋਂ ਲੈ ਕੇ ਪ੍ਰਾਈਵੇਟ ਜੈੱਟ ਵੀ ਹੈ। ਉਹ ਅਕਸਰ ਆਪਣੀ ਛੁੱਟੀਆਂ ਟਾਪ ਮਾਡਲਜ਼ ਨਾਲ ਮਨਾਉਂਦੇ
ਚੰਡੀਗੜ੍ਹ: ਇੰਟਰਨੈੱਟ ਤੇ ਸੋਸ਼ਲ ਮੀਡੀਆ ਉੱਤੇ 50 ਸਾਲ ਦੇ ਸ਼ਖ਼ਸ ਨੇ ਆਪਣੇ ਹਾਟ ਅੰਦਾਜ਼ ਨਾਲ ਧਮਾਲ ਮਚਾਈ ਹੋਈ ਹੈ। ਇਸ ਸ਼ਖ਼ਸ ਲਈ ਉਮਰ ਮਹਿਜ਼ ਇੱਕ ਅੰਕ ਹੈ। ਇਟਲੀ ਵਿੱਚ ਰਹਿਣ ਵਾਲੇ ਗਿਆਨਲੁਕਾ ਵਾਕੀ (Gianluca Vacchi) ਨੂੰ ਫ਼ੈਸ਼ਨ ਦੇ ਨਾਲ-ਨਾਲ ਮਹਿਲਾਵਾਂ, ਬੀਚ, ਟੈਟੂ ਤੇ ਬ੍ਰਾਂਡਿਡ ਚੀਜ਼ਾਂ ਦਾ ਸ਼ੌਕ ਹੈ। (Photo: Gianluca Vacchi/Instagram)
ਉਹ 50 ਦੀ ਉਮਰ ਵਿੱਚ ਵੀ ਜਵਾਨ ਲੜਕੀਆਂ ਦੀ ਤਰ੍ਹਾਂ ਇਕਦਮ ਫਿੱਟ ਨਜ਼ਰ ਆਉਂਦੇ ਹਨ। ਉਸ ਦੇ ਨਾਲ ਹੀ ਉਹ ਸੁਆਹ ਦੇ ਵੀ ਥੋੜੇ ਮਸਤੀਖੋਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਰਤਮਾਨ ਨੂੰ ਜੀਨ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ। ਭਵਿੱਖ ਦੀ ਉਹ ਜ਼ਿਆਦਾ ਪ੍ਰਵਾਹ ਨਹੀਂ ਕਰਦੇ।