✕
  • ਹੋਮ

ਮਿਲੋ ਦੁਨੀਆਂ ਦੀ ਸ਼ਭ ਤੋਂ ਘੱਟ ਉਮਰ ਦੀ ਕਪਤਾਨ ਨਾਲ, ਜਿੰਨੇ ਰਚਿਆ ਇਤਿਹਾਸ

ਏਬੀਪੀ ਸਾਂਝਾ   |  27 Sep 2016 03:09 PM (IST)
1

2

3

4

ਮੂਲ ਰੂਪ ਨਾਲ ਕਰਲਾਸਲੀ ਦੀ ਰਹਿਣ ਵਾਲੀ ਕੇਟ ਨੇ ਦੱਸਿਆ ਕਿ ਤਕਰੀਬਨ ਹਰ ਰੋਜ਼ ਕੈਬਿਨ ਕਰੂ ਅਤੇ ਯਾਤਰੀ ਉਸ ਤੋਂ ਉਸ ਦੀ ਉਮਰ ਪੁੱਛਦੇ ਹਨ। ਕੇਟ ਨੇ ਕਿਹਾ ਕਿ ਨਿੱਜੀ ਤੌਰ 'ਤੇ ਉਸ ਨੂੰ ਨਹੀਂ ਲੱਗਦਾ ਕਿ ਉਸ ਦੀ ਉਮਰ ਮਾਅਨੇ ਰੱਖਦੀ ਹੈ ਕਿਉਂਕਿ ਇਸ ਛੋਟੀ ਉਮਰ ਦੇ ਬਾਵਜੂਦ ਉਸ ਨੇ ਹੋਰ ਸਾਰੇ ਕੈਪਟਨਾਂ ਵਾਂਗ ਆਪਣੀ ਟਰੇਨਿੰਗ ਪੂਰੀ ਕੀਤੀ ਹੈ।

5

ਉਹ ਫ਼ਿਲਹਾਲ ਏਅਰਬੱਸ ਏ319 ਅਤੇ ਏ320 ਜਹਾਜ਼ ਉਡਾਉਂਦੀ ਹੈ ਅਤੇ ਰੇਕਜਾਵਿਕ, ਤੇਲ ਅਵੀਵ ਅਤੇ ਮਾਰਾਕੇਚ ਵਰਗੀਆਂ ਸੈਂਕੜੇ ਥਾਵਾਂ ਦੇ ਆਸਮਾਨ 'ਚ ਉਡਾਣ ਭਰ ਚੁੱਕੀ ਹੈ। ਲਿਊਟਨ ਦੀ ਏਅਰਲਾਈਨਜ਼ ਦੀ ਰਿਸਰਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕੇਟ ਸਭ ਤੋਂ ਘੱਟ ਉਮਰ ਦੀ ਕਮਰਸ਼ੀਅਲ ਏਅਰਲਾਈਨਜ਼ ਕੈਪਟਨ ਹੈ।

6

ਲੰਡਨ— 13 ਸਾਲ ਦੀ ਉਮਰ ਵਿਚ ਏਅਰ ਕੈਡੇਟਸ ਵਿਚ ਉਡਾਣ ਭਰ ਕੇ ਲੋਕਾਂ ਨੂੰ ਹੈਰਾਨ ਕਰ ਦੇਣ ਵਾਲੀ ਕੇਟ ਮੈਕ ਵਿਲੀਅਮਜ਼ ਹੁਣ 26 ਸਾਲਾਂ ਦੀ ਹੋ ਚੁੱਕੀ ਹੈ ਅਤੇ ਕਮਰਸ਼ੀਅਲ ਪਾਇਲਟ ਬਣ ਗਈ ਹੈ। ਇੰਨੀ ਘੱਟ ਉਮਰ ਵਿਚ ਇਹ ਮੁਕਾਮ ਹਾਸਲ ਕਰਨ ਵਾਲੀ ਉਹ ਪਹਿਲੀ ਮਹਿਲਾ ਹੈ।

  • ਹੋਮ
  • ਅਜ਼ਬ ਗਜ਼ਬ
  • ਮਿਲੋ ਦੁਨੀਆਂ ਦੀ ਸ਼ਭ ਤੋਂ ਘੱਟ ਉਮਰ ਦੀ ਕਪਤਾਨ ਨਾਲ, ਜਿੰਨੇ ਰਚਿਆ ਇਤਿਹਾਸ
About us | Advertisement| Privacy policy
© Copyright@2026.ABP Network Private Limited. All rights reserved.