ਮਰਦ ਵੀ ਕਰ ਸਕਦੇ ਬ੍ਰੈਸਟਫੀਡ, ਇੰਝ ਹੋਇਆ ਇਹ ਚਮਤਕਾਰ
ਏਬੀਪੀ ਸਾਂਝਾ | 30 Apr 2018 05:47 PM (IST)
1
ਤਸਵੀਰਾਂ: ਇੰਸਟਾਗ੍ਰਾਮ।
2
ਡਾਕਟਰ ਨੇ ਦੱਸਿਆ ਕਿ ਗਰਭ ਅਵਸਥਾ ਦੌਰਾਨ ਮਹਿਲਾਵਾਂ ਦੀ ਪ੍ਰੋਲੇਕਟਿਨ ਪਿਟਊਟਰੀ ਗ੍ਰੰਥੀ ਸ਼ੁਰੂ ਹੋ ਜਾਂਦੀ ਹੈ ਜਿਸ ਨਾਲ ਬੱਚੇ ਦੇ ਜਨਮ ਤੋਂ ਬਾਅਦ ਉਹ ਆਸਾਨੀ ਨਾਲ ਦੁੱਧ ਪਿਆ ਸਕਦੀ ਹੈ।
3
ਹਾਰਮੋਨ ਟ੍ਰੀਟਮੈਂਟ ਵਿੱਚ ਪ੍ਰੋਲੇਕਟਿਨ ਐਕਟਿਵ ਹੁੰਦਾ ਹੈ ਜਿਸ ਨਾਲ ਮਾਂ ਬੱਚੇ ਨੂੰ ਦੁੱਧ ਪਿਆਉਂਦੀ ਹੈ।
4
ਆਸਟ੍ਰੇਲੀਆ ਦੇ ਮੈਲਬਰਨ ਵਿੱਚ ਡਾ. ਐਂਡ੍ਰਿਊ ਰੋਫਰਡ ਕਹਿੰਦੇ ਹਨ ਕਿ ਪੁਰਸ਼ ਵੀ ਇਸ ਹਾਰਮੋਨ ਟ੍ਰੀਟਮੈਂਟ ਨਾਲ ਬੱਚੇ ਨੂੰ ਦੁੱਧ ਪਿਆ ਸਕਦੇ ਹਨ।
5
ਦਰਅਸਲ, ਇੱਕ ਲੈਸਬੀਅਨ ਜੋੜੇ ਦੇ ਦੋਵੇਂ ਜਣੇ ਹੀ ਆਪਣੇ ਬੱਚੇ ਨੂੰ ਬ੍ਰੈਸਟਫੀਡ ਕਰਦੇ ਸੀ।
6
ਬੇਸ਼ੱਕ ਤੁਹਾਨੂੰ ਸੁਣਨ ਵਿੱਚ ਅਜੀਬ ਲੱਗੇ ਪਰ ਡਾਕਟਰਾਂ ਮੁਤਾਬਕ ਅਜਿਹਾ ਸੰਭਵ ਹੈ।
7
ਜੇਕਰ ਤੁਹਾਨੂੰ ਕੋਈ ਕਹੇ ਕਿ ਮਰਦ ਵੀ ਬੱਚੇ ਨੂੰ ਮਾਂ ਵਾਂਗ ਦੁੱਧ ਚੁੰਘਾ ਸਕਦੇ ਹਨ ਤਾਂ ਤੁਹਾਨੂੰ ਕਿਵੇਂ ਲੱਗੇਗਾ?