ਅਨੋਖੀਆਂ ਗੱਡੀਆਂ ਦਾ ਸ਼ੌਕੀਨ ਇਹ ਮਹਾਰਾਜਾ..
ਏਬੀਪੀ ਸਾਂਝਾ | 15 May 2016 11:27 AM (IST)
1
ਕਾਰਾਂ ਵਿੱਚ ਰਾਇਲ ਰੋਇਸ ਦੇ ਨਾਲ ਵਿੰਟਜ਼ ਕਾਰ ਫੈਂਟਮ ਵੀ ਸ਼ਾਮਿਲ ਹੈ। ।
2
ਕਾਰਾਂ ਵਿੱਚ ਰਾਇਲ ਰੋਇਸ ਦੇ ਨਾਲ ਵਿੰਟਜ਼ ਕਾਰ ਫੈਂਟਮ ਵੀ ਸ਼ਾਮਿਲ ਹੈ। ।
3
ਅਰਵਿੰਦ ਸਿੰਘ ਨੇ ਪੁਰਾਣੀ ਗੱਡੀਆਂ ਦਾ ਇੱਕ ਮਿਊਜਿਮ ਵੀ ਬਣਾਇਆ ਹੋਇਆ ਹੈ।
4
ਇਹ ਰਾਜ ਘਰਾਨਾ ਜਿੱਥੇ ਸ਼ਾਨਦਾਰ ਮਹਿਲਾਂ ਲਈ ਪ੍ਰਸਿੱਧ ਹੈ ਉੱਥੇ ਸ਼ਾਹੀ ਗੱਡੀਆਂ ਵੀ ਇਸ ਦੀ ਸ਼ਾਨ ਹਨ।
5
ਅਰਵਿੰਦ ਸਿੰਘ ਦਾ ਵਿਆਹ ਕੱਛ ਦੀ ਰਾਜਕੁਮਾਰੀ ਵਿਜੇਰਾਜ ਨਾਲ ਹੋਇਆ। ਉਨ੍ਹਾਂ ਦੇ ਇੱਕ ਬੇਟੀ ਅਤੇ ਬੇਟਾ ਹੈ।
6
ਰਾਜਸਥਾਨ ਦੇ ਰਾਜ ਘਰਾਣਿਆਂ ਦੀ ਅੱਜ ਵੀ ਪੂਰੀ ਦੁਨੀਆ ਵਿੱਚ ਸ਼ਾਨ ਹੈ। ਇਹਨਾਂ ਵਿੱਚੋਂ ਇੱਕ ਰਾਜ ਘਰਾਨਾ ਹੈ ਮੇਵਾੜ ਦਾ।