ਛੱਤਾਂ 'ਤੇ 31 ਨੰਗੇ ਮਰਦਾਂ ਦੀਆਂ ਮੂਰਤੀਆਂ ਕਿਉਂ?
ਏਬੀਪੀ ਸਾਂਝਾ | 14 May 2016 05:04 AM (IST)
1
2
3
4
5
6
ਇਹ ਸਾਰੀਆਂ ਬ੍ਰਿਟੇਨ ਦੇ ਕਲਾਕਾਰ ਸਰ ਐਂਟਨੀ ਗੋਰਮਲੀ ਨੇ ਬਣਾਈਆਂ ਹਨ। ਕਲਾਕਾਰ ਨੇ ਆਪਣੇ ਕੰਮ ਨੂੰ ਲੈ ਕੇ ਕਿਹਾ ਕਿ ਇਹ ਆਈਡੀਆ ਦੁਨੀਆ ਦੇ ਨਿਰਮਾਣ ਲਈ ਹੈ।
7
8
ਸਾਰੀਆਂ ਮੂਰਤੀਆਂ ਇਕ ਦੂਜੇ ਨੂੰ ਦੇਖ ਰਹੀਆਂ ਹਨ। ਇਸ ਵਿੱਚ ਚਾਰ ਮੂਰਤੀਆਂ ਲੋਹੇ ਦੀਆਂ ਬਣੀਆਂ ਹਨ, ਜੋ ਸੜਕ ਲੈਵਲ ਵਿੱਚ ਰੱਖੀਆਂ ਗਈਆਂ ਹਨ। ਇਸ ਦੇ ਨਾਲ 27 ਮੂਰਤੀਆਂ ਫਾਈਬਰ ਗਲਾਸ ਦੀਆਂ ਹਨ, ਜਿਨ੍ਹਾਂ ਨੂੰ ਛੱਤਾਂ ‘ਤੇ ਖੜਾ ਕੀਤਾ ਗਿਆ ਹੈ।
9
ਇਸ ਆਰਟ ਨੂੰ ਲੋਕ ਆਸਾਨੀ ਨਾਲ ਦੇਖ ਸਕਦੇ ਹਨ। ਇਸ ਹਫਤੇ 31 ਨੰਗੀਆਂ ਮੂਰਤੀਆਂ ਤੋਂ ਪਰਦਾ ਹਟੇਗਾ, ਜੋ ਰਚਨਾਤਮਕ ਰੂਪ ਨਾਲ ਮਰਦਾਂ ਦੇ ਆਕਾਰ ਵਿੱਚ ਹਨ। ਇਹ ਸਾਰੀਆਂ ਮੂਰਤੀਆਂ ਇਕ ਕਿਲੋਮੀਟਰ ਦੇ ਖੇਤਰ ਵਿੱਚ ਹਨ।
10
ਹਾਂਗਕਾਂਗ: ਹਾਂਗਕਾਂਗ ਵਿੱਚ ਸਭ ਤੋਂ ਵੱਡੇ ਅਤੇ ਉਤਸ਼ਾਹੀ ਆਰਟ ਤੋਂ ਇਸ ਮਹੀਨੇ ਪਰਦਾ ਉਠਣ ਵਾਲਾ ਹੈ। ਇਸ ਨੂੰ ਦੇਖਣ ਲਈ ਲੋਕਾਂ ਨੂੰ ਮਿਊਜ਼ੀਅਮ ਜਾਣ ਦੀ ਲੋੜ ਨਹੀਂ ਪਵੇਗੀ।
11