ਮਾਈਗ੍ਰੇਨ ਦਾ ਦਰਦ ਵੀ ਬਣਿਆ ਫ਼ੋਟੋ ਲੈਣ ਦਾ ਸਬੱਬ
ਅਦਾਕਾਰਾ ਤੇ ਗਾਇਕਾ ਜੇਨਿਫਰ ਲੋਪੇਜ ਦਾ ਨਾਂ ਵੀ ਇਸ ਸੂਚੀ 'ਚ ਸ਼ਾਮਿਲ ਹੈ। ਹੈ।
ਆਪਣੀਆਂ ਬਾਕਮਾਲ ਆਦਾਵਾਂ ਨਾਲ ਸਭ ਨੂੰ ਮਾਤ ਦੇਣ ਵਾਲੀ ਕੇਂਡਲ ਜੇਨਰ ਵੀ ਇਸ ਦੌੜ ਚ ਸ਼ਾਮਿਲ ਹੈ।
ਅਦਾਕਾਰਾ ਤੇ ਗਾਇਕਾ ਰੀਤਾ ਔਰਾ ਵੀ ਇਸ ਪੋਜ਼ ਦੀ ਮੁਰੀਦ ਹੈ।
ਵਿਵਾਦਤ ਰਿਅਲਟੀ ਸਟਾਰ ਕਾਇਲੀ ਜੇਨਰ ਇਸ ਚ ਕਿਵੇਂ ਪਿੱਛੇ ਰਹਿ ਸਕਦੀ ਹੈ।
ਬੇਲਾ ਹੈਡਿਡ ਦੀ ਭੈਣ ਗਿਗੀ ਹੈਡਿਡ ਨੇ ਵੀ ਮਾਇਗ੍ਰੇਨ ਪੋਜ਼ ਚ ਫੋਟੋ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਹੈ।
ਇਹ ਹੈ ਰੈਪਰ ਬੇਯੋਂਸ।
ਇਨ੍ਹਾਂ ਸਿਤਾਰਿਆਂ ਚ ਸਭ ਤੋਂ ਪਹਿਲਾਂ ਨਾਂ ਹੈ ਮਾਡਲ ਬੇਲਾ ਹੈਡਿਡ ਦਾ।
ਇਨ੍ਹਾਂ ਤਸਵੀਰਾਂ ਨੂੰ ਦੇਖ ਲੱਗ ਰਿਹਾ ਕਿ ਜਿਵੇਂ ਇਨ੍ਹਾਂ ਸਿਤਾਰਿਆਂ ਨੂੰ ਮਾਈਗ੍ਰੇਨ ਜਾਂ ਸਿਰਦਰਦ ਹੋ ਰਿਹਾ ਹੋਵੇ।
ਮੇਕਅੱਪ ਆਰਟਿਸਟ ਨੈਮ ਵੋ ਨੇ ਇਸ ਗੱਲ 'ਤੇ ਗੌਰ ਕੀਤਾ ਕਿ ਆਮ ਲੋਕਾਂ ਤੋਂ ਲੈਕੇ ਸੈਲੇਬਸ ਵੀ ਮਾਈਗ੍ਰੇਨ ਪੋਜ਼ 'ਚ ਤਸਵੀਰਾਂ ਖਿਚਵਾ ਰਹੇ ਹਨ।
ਸੋਸ਼ਲ ਮੀਡੀਆ 'ਤੇ ਸਿਤਾਰੇ ਅੱਜਕਲ੍ਹ ਮਾਈਗ੍ਰੇਨ ਪੋਜ਼ 'ਚ ਤਸਵੀਰਾਂ ਪਾ ਰਹੇ ਹਨ।
ਸੋਸ਼ਲ ਮੀਡੀਆ ਤੇ ਜਿਵੇਂ ਸੈਲਫੀ ਟ੍ਰੈਂਡ ਸ਼ੁਰੂ ਹੋਇਆ ਸੀ ਇਵੇਂ ਹੀ ਹੁਣ ਮਾਈਗ੍ਰੇਨ ਪੋਜ਼ ਦਾ ਟ੍ਰੈਂਡ ਸ਼ੁਰੂ ਹੋ ਗਿਆ ਹੈ।