ਜਦੋਂ ਬਾਂਦਰ ਨੇ ਬੜੇ ਪਿਆਰ ਨਾਲ ਸੰਵਾਰੇ ਔਰਤ ਦੇ ਵਾਲ, ਸ਼ਿਮਲਾ ਤੋਂ ਆਈਆਂ ਤਸਵੀਰਾਂ
ਏਬੀਪੀ ਸਾਂਝਾ | 05 Oct 2018 02:10 PM (IST)
1
2
3
ਦੇਖੋ ਹੋਰ ਤਸਵੀਰਾਂ।
4
ਇਹ ਬਾਂਦਰ ਬੜੇ ਪਿਆਰ ਨਾਲ ਔਰਤ ਦੇ ਵਾਲ ਸੰਵਾਰ ਰਿਹਾ ਹੈ।
5
ਔਰਤ ਵੀ ਬਿਨਾਂ ਡਰ ਬਾਂਦਲ ਤੋਂ ਆਪਣੇ ਵਾਲ ਸੰਵਾਰ ਰਹੀ ਹੈ।
6
ਇਹ ਬਾਂਦਰ ਇਸ ਤਰ੍ਹਾਂ ਔਰਤ ਦੇ ਵਾਲਾਂ ਨੂੰ ਸੰਵਾਰ ਰਿਹਾ ਹੈ ਜਿਵੇਂ ਉਸ ਔਰਤ ਦਾ ਪਾਲਤੂ ਹੋਵੇ।
7
ਜਾਖੂ ਮੰਦਰ ਦੇ ਬਾਂਦਰ ਆਪਣੀਆਂ ਨਟਖਟ ਹਰਕਤਾਂ ਲਈ ਮਸ਼ਹੂਰ ਹਨ।
8
ਇਹ ਤਸਵੀਰਾਂ ਸ਼ਿਮਲਾ ਦੇ ਜਾਖੂ ਮੰਦਰ ਦੀਆਂ ਹਨ।
9
ਅਜਿਹੇ 'ਚ ਤਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਬਾਂਦਰ ਔਰਤ ਦੇ ਵਾਲਾਂ ਨੂੰ ਸੰਵਾਰ ਰਿਹਾ ਹੈ।
10
ਬਾਂਦਰਾਂ ਤੋਂ ਅਕਸਰ ਹੀ ਲੋਕ ਡਰਦੇ ਰਹਿੰਦੇ ਹਨ ਕਿਉਂਕਿ ਉਹ ਕਈ ਵਾਰ ਅਚਾਨਕ ਝਪਟ ਮਾਰ ਲੈਂਦੇ ਹਨ। ਕਈ ਵਾਰ ਰਾਹ ਜਾਂਦੇ ਲੋਕਾਂ ਨਾਲ ਬਾਂਦਰਾਂ ਵੱਲੋਂ ਝਪਟ ਮਾਰਨ ਦੀਆਂ ਖ਼ਬਰਾਂ ਆਉਂਦੀਆਂ ਹਨ।