ਵਿਅਕਤੀ ਨੇ ਮੋਨਸੈਂਟੋ ਕੰਪਨੀ ਨੂੰ ਠਹਿਰਾਇਆ ਕੈਂਸਰ ਦਾ ਜ਼ਿੰਮੇਵਾਰ, ਦੇਣਾ ਪਏਗਾ 5,52,94,00,000 ਰੁਪਏ ਮੁਆਵਜ਼ਾ
ਏਬੀਪੀ ਸਾਂਝਾ | 29 Mar 2019 12:16 PM (IST)
1
ਹਾਲ ਹੀ ‘ਚ ਲਿਆ ਇਹ ਫੈਸਲਾ ਮੋਨਸੈਂਟੋ ਲਈ ਦੂਜਾ ਸਖ਼ਤ ਕਾਨੂਨੀ ਫੈਸਲਾ ਸੀ ਕਿਉਂਕਿ ਇਸ ਨਾਲ ਪੂਰਬੀ ਕੈਲੀਫੋਰਨੀਆ ਦੇ ਸਕੂਲ ਗ੍ਰਾਂਉਡਕੀਪਰ ਵੱਲੋਂ ਦਾਇਰ ਮੁਕੱਦਮਾ ਕੰਪਨੀ ਹਾਰ ਚੁੱਕੀ ਹੈ।
2
ਜਿਊਰੀ ਨੇ ਕੰਪਨੀ ਨੂੰ ਆਦੇਸ਼ ਦਿੱਤਾ ਹੈ ਕਿ ਉਹ ਐਡਵਿਨ ਨੂੰ ਸਜ਼ਾ ਤਹਿਤ 7.5 ਕਰੋੜ ਡਾਲਰ ਤੇ ਮੁਆਵਜ਼ੇ ਵਜੋਂ 50 ਲੱਖ ਡਾਲਰ ਨਾਲ ਟ੍ਰੀਟਮੈਂਟ ਲਈ ਵੀ ਦੋ ਲੱਖ ਡਾਲਰ ਦਾ ਭੁਗਤਾਨ ਕਰੇ।
3
ਜਿਊਰੀ ਨੇ ਇਸ ਕੰਪਨੀ ਨੂੰ ਆਪਣੇ ਉਤਪਾਦਾਂ ਦੇ ਜ਼ੋਖਮਾਂ ਬਾਰੇ ਸਹੀ ਚੇਤਾਵਨੀ ਦੇਣ ‘ਚ ਵਰਤੀ ਲਾਪ੍ਰਵਾਹੀ ਦਾ ਦੋਸ਼ੀ ਪਾਇਆ ਹੈ।
4
ਸੈਨ ਫ੍ਰਾਂਸਿਸਕੋ ਦੀ ਜਿਊਰੀ ਨੇ ਹਾਲ ਹੀ ‘ਚ ਇਹ ਫੈਸਲਾ ਸੁਣਾਇਆ ਹੈ। ਇਸ ਦਾ ਅਸਰ ਇਸ ਤਰ੍ਹਾਂ ਦੇ ਹਜ਼ਾਰਾਂ ਫੈਸਲਿਆਂ ‘ਤੇ ਪੈ ਸਕਦਾ ਹੈ।
5
ਐਡਵਿਨ ਨੇ ਖੇਤੀ ਦੀ ਮੁੱਖ ਕਾਰੋਬਾਰ ਕੰਪਨੀ ਮੋਮਸੈਂਟੋ ਦੇ ਵੀਡਕਿਲਰ ਰਾਉਂਡਅੱਪ ਨੂੰ ਆਪਣੇ ਕੈਂਸਰ ਦਾ ਜ਼ਿੰਮੇਵਾਰ ਠਹਿਰਾਇਆ ਹੈ।