ਜਿਣਸੀ ਸੋਸ਼ਣ ਤੋਂ ਬਚਾਉਣ ਲਈ ਮਾਂ ਨੇ ਪ੍ਰੈੱਸ ਨਾਲ ਸਾੜੀ ਧੀ ਦੀ ਛਾਤੀ
ਸਿਮੋਨ ਨੂੰ ਇਸ ਗੱਲ ਦਾ ਵੀ ਦੁੱਖ ਹੈ ਕਿ ਦੁਨੀਆ ਵਿੱਚ ਅਜਿਹੀ ਥਾਂ ਵੀ ਹੈ ਜਿੱਥੇ ਛੋਟੀ ਉਮਰੇ ਹੀ ਬੱਚੀਆਂ ਦੀਆਂ ਛਾਤੀਆਂ ਜਲਾ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਉਹ ਬਦਸੂਰਤ ਦਿੱਸਣ। ਸਿਮੋਨ ਨੇ ਦੱਸਿਆ ਕਿ ਉਸ ਦੀਆਂ ਛਾਤੀਆਂ ਵਿੱਚ ਗੰਢ ਹੈ ਜਿਸ ਦੀ ਵਜ੍ਹਾ ਕਰਕੇ ਉਸ ਨੂੰ ਅਕਸਰ ਦਰਦ ਹੁੰਦਾ ਹੈ।
ਸਿਮੋਨ ਨੇ ਇਹ ਵੀ ਦੱਸਿਆ ਕਿ ਬ੍ਰੈਸਟ ਨੂੰ ਵਧਣ ਤੋਂ ਰੋਕਣ ਲਈ ਉਹ ਟਾਈਟ ਸਟ੍ਰੈਪ ਪਾਉਂਦੀ ਹੈ
ਉਸ ਦੀ ਮਾਂ ਦਾ ਮੰਨਣਾ ਸੀ ਕਿ ਅਜਿਹਾ ਕਰਨ ਨਾਲ ਉਹ ਬਦਸੂਰਤ ਲੱਗੇਗੀ ਤੇ ਉਸ ਵੱਲ ਕੋਈ ਆਕਰਸ਼ਿਤ ਹੀ ਨਹੀਂ ਹੋਏਗਾ।
ਸਿਮੋਨ ਦੀ ਮਾਂ ਦਾ ਮੰਨਣਾ ਸੀ ਕਿ ਉਹ ਬਹੁਤ ਆਕਰਸ਼ਕ ਹੈ ਤੇ ਇਸ ਦਾ ਵੱਡਾ ਕਾਰਨ ਸੀ ਉਸ ਦੀ ਬ੍ਰੈਸਟ। ਇਸੇ ਲਈ ਉਸ ਦੀ ਮਾਂ ਨੇ ਉਸ ਦੀ ਬ੍ਰੈਸਟ ਚਪਟੀ ਕਰਨ ਲਈ ਗਰਮ ਪ੍ਰੈੱਸ ਦਾ ਇਸਤੇਮਾਲ ਕੀਤਾ।
ਯੂਕੇ ਦੀ ਰਹਿਣ ਵਾਲੀ ਸਿਮੋਨ ਨਾਂ ਦੀ ਇਸ ਲੜਕੀ ਨੇ ਦੱਸਿਆ ਕਿ ਜਦੋਂ ਉਹ 13 ਸਾਲਾਂ ਦੀ ਸੀ ਤਾਂ ਉਸ ਦੀ ਮਾਂ ਨੇ ਉਸ ਦੀਆਂ ਛਾਤੀਆਂ ਸਾੜ ਦਿੱਤੀਆਂ ਸੀ। ਉਸ ਦੀ ਮਾਂ ਨੇ ਅਜਿਹਾ ਉਦੋਂ ਕੀਤਾ ਜਦੋਂ ਉਸ ਨੂੰ ਪਤਾ ਲੱਗਾ ਕਿ ਸਿਮੋਨ ਲੈਸਬੀਅਨ (ਸਮਲਿੰਗੀ) ਹੈ।
ਇੱਕ ਮਾਂ ਨੇ ਆਪਣੀ ਧੀ ਨੂੰ ਬਦਸੂਰਤ ਦਿੱਸਣ ਲਈ ਉਸ ਦੀਆਂ ਛਾਤੀਆਂ 'ਤੇ ਗਰਮ-ਗਰਮ ਪ੍ਰੈੱਸ ਰੱਖ ਦਿੱਤੀ।
ਦੁਨੀਆ ਵਿੱਚ ਅਜਿਹੀਆਂ ਵੀ ਥਾਵਾਂ ਹਨ ਜਿੱਥੇ ਮਾਵਾਂ ਆਪਣੀ ਧੀ ਦੀ ਸੁਰੱਖਿਆ ਲਈ ਅਜਿਹੇ ਕਦਮ ਚੁੱਕ ਲੈਂਦੀਆਂ ਹਨ ਜਿਸ 'ਤੇ ਯਕੀਨ ਕਰਨਾ ਮੁਸ਼ਕਲ ਹੋਏਗਾ। ਅਜਿਹਾ ਹੀ ਮਾਮਲਾ ਤੁਹਾਡੇ ਨਾਲ ਸਾਂਝਾ ਕਰਾਂਗੇ।