ਇਸ ਪਿੰਡ ਵਿੱਚ ਸੱਪ ਨਾਲ ਲੜਕੀ ਨੇ ਕੀਤਾ ਵਿਆਹ, ਦੇਖਣ ਆਏ 50000 ਲੋਕ
ਏਬੀਪੀ ਸਾਂਝਾ | 05 Mar 2016 12:45 PM (IST)
1
ਪਟਨਾ: ਬਿਹਾਰ ਦੇ ਔਰੰਗਾਬਾਦ ਜਿਲ੍ਹੇ ਦੇ ਦੇਵ ਪਖੰਡ ਦੇ ਬੇਢਨੀ ਪਿੰਡ ਦੇ ਅੰਧ ਵਿਸ਼ਵਾਸ ਦਾ ਅਜਿਹਾ ਦ੍ਰਿਸ਼ ਦੇਖਣ ਨੂੰ ਮਿਲਿਆ,ਜਿੱਥੇ ਵਿਗਿਆਨ ਦੇ ਯੁੱਗ ਦੇ ਦਾਅਵੇ ਨੂੰ ਖੋਖਲਾ ਲੱਗਦਾ ਹਨ।
2
ਇੱਥੇ ਇੱਕ ਨੋਜੁਆਨ ਲੜਕੀ ਦਾ ਵਿਆਹ ਇੱਛਾਧਾਰੀ ਨਾਗ ਨਾਲ ਹੋਣ ਦੀ ਅਫਵਾਹ ਫੈਲ ਗਈ। ਅਫਵਾਹ ਕਾਰਨ ਇਹ ਵਿਆਹ ਦੇਖਣ 50 ਹਜ਼ਾਰ ਤੋਂ ਜਿਆਦਾ ਲੋਕਾਂ ਦੀ ਭੀੜ ਜੁਟ ਗਈ।
3
ਹੱਦ ਤਾਂ ਇਹ ਹੋ ਗਈ ਇਹ ਇਸ ਲੜਕੀ ਨੂੰ ਦਹੁਲਣ ਦੇ ਰੂਪ ਵਿੱਚ ਤਿਆਰ ਕੀਤਾ ਗਿਆ। ਪਰ ਨਾਗ ਨੇ ਨਾ ਤਾਂ ਆਉਣਾ ਸੀ ਤੇ ਨਾ ਆਇਆ।
4
ਅਫਵਾਹ ਸੀ ਕਿ ਪਿੰਡ ਦੇ ਅਖੀਲੇਸ਼ ਭੁਇਆਂ ਦੀ ਲੜਕੀ ਰੇਣੂ ਕੁਮਾਰੀ ਦਾ ਵਿਆਹ ਸ਼ਨੀਵਾਰ ਨੂੰ ਇੱਛਾਧਾਰੀ ਨਾਗ ਨਾਲ ਹੋ ਗਈ। ਵਰ ਨਾਗ ਦੇ ਰੂਪ ਵਿੱਚ ਆਏਗਾ ਅਤੇ ਇਨਸਾਨੀ ਵਿਆਹ ਕਰੇਗਾ ਪਰ ਅਜਿਹਾ ਕੁਝ ਨਹੀਂ ਹੋਇਆ।