✕
  • ਹੋਮ

ਬਹੁਤ ਘੱਟ ਲੋਕਾਂ ਦੇ ਸਰੀਰ 'ਚ ਹੁੰਦੇ ਇਹ 'ਐਕਸਟ੍ਰਾ' ਅੰਗ

ਏਬੀਪੀ ਸਾਂਝਾ   |  15 Sep 2018 04:37 PM (IST)
1

ਲਾਂਗ ਪਾਮਰ ਮਸਲਜ਼- ਇਸ ਬਾਰੇ ਜਿਆਦਾ ਜਾਣਕਾਰੀ ਮੌਜੂਦ ਨਹੀਂ। ਅਜਿਹਾ ਮੰਨਿਆ ਜਾਂਦਾ ਹੈ ਕਿ ਕੁਝ ਲੋਕਾਂ ਵਿੱਚ ਇਹ ਮਸਲਜ਼ ਨਹੀਂ ਹੁੰਦੀਆਂ

2

ਕੰਨ ਦੇ ਨੇੜੇ ਛੇਕ: ਇਸ ਛੇਕ ਨੂੰ ਟਲ ਔਰੀਕੁਲਰ ਫਿਸਟੁਲਾ ਵੀ ਕਹਿੰਦੇ ਹਨ। ਇਹ ਜਨਮ ਵੇਲੇ ਹੀ ਹੁੰਦਾ ਹੈ। ਇਹ ਦੁਨੀਆਭਰ ਦੇ ਸਿਰਫ 5 ਫੀਸਦੀ ਲੋਕਾਂ ਨੂੰ ਹੀ ਹੁੰਦਾ ਹੈ। ਇਹ ਸਰੀਰ ਲਈ ਨੁਕਸਾਨਦਾਇਕ ਨਹੀਂ ਹੈ।

3

ਐਡੀਸ਼ਨਲ ਰਿਬਸ: ਇਹ ਵੀ ਰੇਅਰ ਕੰਡੀਸ਼ਨ ਹੁੰਦੀ ਹੈ ਜੋ ਜ਼ਿਆਦਾਤਰ ਮਹਿਲਾਵਾਂ ਵਿੱਚ ਹੁੰਦੀ ਹੈ। ਇਨ੍ਹਾਂ ਪਸਲੀਆਂ ਦਾ ਆਕਾਰ ਬਹੁਤ ਛੋਟਾ ਹੁੰਦਾ ਹੈ। ਇਸਨੂੰ ਸਰਵਾਈਕਲ ਰਿਬਸ ਆਖਦੇ ਹਨ। ਇਹ ਸਰਵਾਈਕਲ ਸਪਾਈਨ ਏਰੀਏ ਵਿੱਚ ਹੁੰਦੀਆਂ ਹਨ।

4

ਰੰਗਾਂ ਨੂੰ ਪਛਾਨਣ ਵਿੱਚ ਘਾਟ- ਬਹੁਤ ਸਾਰੇ ਲੋਕਾਂ ਦੀ ਰੰਗਾਂ ਨੂੰ ਪਛਾਣਨ ਦੀ ਸਮਰਥਾ ਘੱਟ ਹੁੰਦੀ ਹੈ। ਪਰਪਲ, ਪਿੰਕ, ਯੈਲੋ, ਔਰੈਂਜ ਤੇ ਗਰੀਨ ਵਰਗੇ ਰੰਗਾਂ ਨੂੰ ਪਛਾਨਣ ਵਿੱਚ ਬਹੁਤ ਮੁਸ਼ਕਲ ਹੁੰਦੀ ਹੈ।

5

ਡਬਲ ਆਈਲੈਸ਼ਿਸ- ਕੁਝ ਲੋਕਾਂ ਦੀਆਂ ਦੋ-ਦੋ ਪਲਕਾਂ ਹੁੰਦੀਆਂ ਹਨ। ਅਜਿਹੀ ਸਥਿਤੀ ਨੂੰ ਵੀ ਰੇਅਰ ਬੌਡੀ ਫੀਚਰ ’ਚ ਗਿਣਿਆ ਜਾਂਦਾ ਹੈ।

6

ਬਹੁਤ ਘੱਟ ਲੋਕਾਂ ਦੇ ਹੱਥ ਜਾਂ ਪੈਰਾਂ ਦੀਆਂ ਛੇ ਉਂਗਲਾਂ ਹੁੰਦੀਆਂ ਹਨ। ਅਜਿਹੇ ਲੋਕ ਰੇਅਰ ਬੌਡੀ ਫੀਚਰ ਵਿੱਚ ਆਉਂਦੇ ਹਨ। ਇਸ ਗੈਲਰੀ ਵਿੱਚ ਅਜਿਹੇ ਸਰੀਰਕ ਅੰਗਾਂ ਬਾਰੇ ਗੱਲ ਕੀਤੀ ਜਾਏਗੀ ਜੋ ਦੁਨੀਆ ਭਰ ਵਿੱਚ ਕੇਵਲ 5 ਫੀਸਦੀ ਲੋਕਾਂ ਦੇ ਹੀ ਹੁੰਦੇ ਹਨ।

  • ਹੋਮ
  • ਅਜ਼ਬ ਗਜ਼ਬ
  • ਬਹੁਤ ਘੱਟ ਲੋਕਾਂ ਦੇ ਸਰੀਰ 'ਚ ਹੁੰਦੇ ਇਹ 'ਐਕਸਟ੍ਰਾ' ਅੰਗ
About us | Advertisement| Privacy policy
© Copyright@2026.ABP Network Private Limited. All rights reserved.