72 ਲੱਖ ਦਾ ਮੋਟਰਸਾਈਕਲ, ਭਾਰਤ 'ਚ ਸਿਰਫ ਇੱਕ ਖਰੀਦਦਾਰ
ਏਬੀਪੀ ਸਾਂਝਾ | 04 Mar 2019 06:26 PM (IST)
1
ਉਨ੍ਹਾਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਅਸੀਂ ਆਪਣੇ ਫਲੈਗਸ਼ਿਪ ਮਾਡਲ ਦੀ ਪਹਿਲੀ ਡਿਲੀਵਰੀ ਭਾਰਤ ਵਿੱਚ ਕਰ ਦਿੱਤੀ।
2
ਇਸ ਤਰ੍ਹਾਂ ਦੇ ਮੋਟਰਸਾਈਕਲ ਆਮ ਨਹੀਂ ਬਲਕਿ ਖ਼ਾਸ ਸੜਕਾਂ ਲਈ ਹੁੰਦੇ ਹਨ ਜਿੱਥੇ ਇਹ ਆਪਣੀ ਰਫ਼ਤਾਰ ਦੀ ਤਾਕਤ ਦਿਖਾ ਸਕਣ।
3
ਭਾਰਤ ਵਿੱਚ ਕਾਵਾਸਾਕੀ ਦੇ ਪ੍ਰਬੰਧਕੀ ਨਿਰਦੇਸ਼ਕ ਨੇ ਦੇਸ਼ ਵਿੱਚ ਆਪਣਾ ਇੱਕ ਮੋਟਰਸਾਈਕਲ ਵਿਕਣ 'ਤੇ ਖ਼ੁਸ਼ੀ ਜ਼ਾਹਰ ਕੀਤੀ ਹੈ।
4
ਕਾਵਾਕਾਸੀ ਨਿੰਜਾ ਐਚ2ਆਰ ਬੇਹੱਦ ਸ਼ਕਤੀਸ਼ਾਲੀ ਮੋਟਰਸਾਈਕਲ ਹੈ, ਜਿਸ ਵਿੱਚ 998 ਸੀਸੀ ਦਾ ਇੰਜਣ ਹੈ ਜੋ 6 ਸਪੀਡ ਗੇਅਰਬਾਕਸ ਨਾਲ ਆਉਂਦਾ ਹੈ।
5
ਇਸ ਸੁਪਰ ਬਾਈਕ ਦੀ ਬੁਕਿੰਗ ਪਿਛਲੇ ਸਾਲ ਸ਼ੁਰੂ ਹੋਈ ਸੀ। ਉਦੋਂ ਤੋਂ ਲੈ ਕੇ ਹੁਣ ਤਕ ਭਾਰਤ ਵਿੱਚ ਇਸ ਦੀ ਇੱਕ ਹੀ ਯੂਨਿਟ ਵਿਕੀ ਹੈ।
6
ਨਵੀਂ ਦਿੱਲੀ: ਪ੍ਰੀਮੀਅਮ ਮੋਟਸਾਈਕਲ ਕੰਪਨੀ ਕਾਵਾਸਾਕੀ ਨੇ 72 ਲੱਖ ਰੁਪਏ ਦੀ ਕੀਮਤ ਵਾਲਾ ਮੋਟਰਸਾਈਕਲ ਭਾਰਤ ਵਿੱਚ ਡਿਲੀਵਰ ਕੀਤਾ ਹੈ। ਇਸ ਦਾ ਨਾਂ ਕਾਵਾਸਾਕੀ NINJA H2R ਹੈ।