✕
  • ਹੋਮ

ਸ਼ਰਾਬ ਦੀ ਇੱਕ ਬੋਤਲ ਦੀ ਕੀਮਤ 26.3 ਲੱਖ ਰੁਪਏ

ਏਬੀਪੀ ਸਾਂਝਾ   |  25 Jul 2017 02:52 PM (IST)
1

2

3

4

5

6

7

8

ਇਸ ਨੂੰ ਜ਼ਿਆਦਾਤਰ ਪਰਿਵਾਰ ਤੇ ਦੋਸਤਾਂ ਨੂੰ ਦਿੱਤਾ ਗਿਆ ਸੀ।

9

1951 ਵਿੱਚ ਮੁੱਖ ਵਾਈਨਮੇਕਰ (ਸ਼ਰਾਬ ਬਣਾਉਣ ਵਾਲੀ) ਕੰਪਨੀ ਮੈਕਸ ਸਕੁਬਰਟ ਨੇ ਫਰਾਂਸ ਦੇ ਬਾਰੋਐਕਸ ਦੇ ਨਿਰਮਾਣ ਨੂੰ ਪੜ੍ਹ ਕੇ ਇਸ ਰੈੱਡ ਵਾਈਨ ਨੂੰ ਵਰਤੋਂ ਲਈ ਬਣਾਇਆ ਸੀ।

10

ਸ਼ਰਾਬ ਉਤਪਾਦਨ ਕਰਨ ਵਾਲੀ ਕੰਪਨੀ 'ਪੇਨਫੋਲਡਜ਼ ਗਰੇਂਜ' ਦੀ ਆਸਟ੍ਰੇਲੀਆ ਦੇ ਸਭ ਤੋਂ ਪ੍ਰਸਿੱਧ ਸ਼ਰਾਬ ਗਰੇਂਜ ਲਈ ਜਾਣੀ ਜਾਂਦੀ ਹੈ।

11

ਇਹ ਆਸਟ੍ਰੇਲੀਆ 'ਚ ਵਿਕਣ ਵਾਲੀ ਸਭ ਤੋਂ ਮਹਿੰਗੀ ਸ਼ਰਾਬ 'ਚੋਂ ਇੱਕ ਹੈ।

12

ਮੈਲਬਾਰਨ ਵਿੱਚ ਇਸ ਬੋਤਲ ਦੀ ਨੀਲਾਮੀ ਕਰਨ ਵਾਲੀ ਕੰਪਨੀ ਐਮ.ਡਬਲਿਊ ਵਾਈਨ ਦੇ ਮਾਲਕ ਨਿਕ ਸਟੇਮਫੋਰਡ ਨੇ ਦੱਸਿਆ ਕਿ ਇੰਨਾ ਪੈਸਾ ਪਾਉਣਾ ਬਹੁਤ ਹੀ ਅਜੀਬ ਗੱਲ ਹੈ ਪਰ ਇਹ ਬੋਤਲ ਆਸਟ੍ਰੇਲਿਆਈ ਸ਼ਰਾਬ ਦੇ ਇਤਿਹਾਸ ਦਾ ਹਿੱਸਾ ਹੈ।

13

ਜੀ ਹਾਂ! ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਆਸਟ੍ਰੇਲੀਆ ਦੀ ਸਭ ਤੋਂ ਪੁਰਾਣੀ ਰੈੱਡ ਵਾਈਨ (ਸ਼ਰਾਬ) 'ਪੇਨਫੋਲਡਜ਼ ਗਰੇਂਜ' ਦੀ ਇੱਕ ਬੋਤਲ ਦੀ ਨੀਲਾਮੀ 26.3 ਲੱਖ ਰੁਪਏ ਯਾਨੀ 40,825 ਡਾਲਰ ਵਿੱਚ ਕੀਤੀ ਗਈ। ਇਹ ਵਾਈਨ 1951 ਵਿੱਚ ਬਣਾਈ ਗਈ ਸੀ।

14

ਮੈਲਬਾਰਨ: ਕੀ ਤੁਸੀਂ ਕਦੇ ਦੁਨੀਆ ਦੀ ਸਭ ਤੋਂ ਮਹਿੰਗੀ ਸ਼ਰਾਬ ਦੀ ਬੋਤਲ ਬਾਰੇ ਸੁਣਿਆ ਹੈ।

  • ਹੋਮ
  • ਅਜ਼ਬ ਗਜ਼ਬ
  • ਸ਼ਰਾਬ ਦੀ ਇੱਕ ਬੋਤਲ ਦੀ ਕੀਮਤ 26.3 ਲੱਖ ਰੁਪਏ
About us | Advertisement| Privacy policy
© Copyright@2026.ABP Network Private Limited. All rights reserved.