60 ਸਾਲਾ 'ਨੌਜਵਾਨ' ਦੀਆਂ ਖਾਸ ਤਸਵੀਰਾਂ
ਏਬੀਪੀ ਸਾਂਝਾ | 15 May 2017 07:47 AM (IST)
1
2
3
4
5
6
7
8
9
10
11
12
13
14
15
16
17
18
19
20
21
22
23
24
25
ਸਾਰੇ ਉਮਰ ਸਾਧਾਰਨ ਨੌਕਰੀ ਕਰਨ ਵਾਲੇ ਫਰਾਂਸ ਵਾਸੀ ਫਿਲਿਪ ਨੇ 60 ਸਾਲ ਦੀ ਉਮਰ ‘ਚ ਫੈਸਲਾ ਲਿਆ ਕਿ ਉਹ ਆਪਣੀ ਬਾਕੀ ਦੀ ਜ਼ਿੰਦਗੀ ‘ਚ ਮਾਡਲਿੰਗ ਕਰਨਗੇ। ਰਿਟਾਇਰ ਹੋਣ ਤੋਂ ਬਾਅਦ ਫਿਲਿਪ ਨੇ ਕਈ ਬ੍ਰਾਂਡਸ ਨਾਲ ਮਾਡਲਿੰਗ ਲਈ ਅਪਲਾਈ ਕੀਤਾ। ਜਾਣਕਾਰੀ ਮੁਤਾਬਕ ਫਿਲਿਪ ਨੇ 6 ਮਾਡਲਿੰਗ ਕੰਪਨੀਆਂ ਨਾਲ ਡੀਲ ਸਾਈਨ ਕੀਤੀ ਹੈ
26
ਫਿਲਿਪ ਡਿਊਮਸ ਇੰਨੀਂ-ਦਿਨੀਂ ਸੋਸ਼ਲ ਮੀਡੀਆ ‘ਤੇ ਛਾਏ ਹੋਏ ਹਨ। ਉਮਰ ਨੂੰ ਰੋਕਣ ਹੀ ਨਹੀਂ ਸਗੋਂ ਇਨ੍ਹਾਂ ਇੱਕ ਹੋਰ ਵੱਡੀ ਉਦਾਰਹਨ ਵੀ ਪੇਸ਼ ਕੀਤੀ ਹੈ। ਆਪਣੇ ਸੁਫਨਿਆਂ ਨੂੰ ਕਦੇ ਵੀ ਪੂਰਾ ਕੀਤਾ ਜਾ ਸਕਦਾ ਹੈ ਇਸ ਗੱਲ ਨੂੰ ਸਾਬਤ ਕਰਦੇ ਹਨ ਫਿਲਿਪ।
27
ਕਹਿੰਦੇ ਨੇ ਕਿ ਬੁਢਾਪਾ ਕੱਢਣਾ ਬਹੁਤ ਔਖਾ ਹੁੰਦਾ ਹੈ ਪਰ 60 ਫਿਲਿਪ ਨੇ ਤਾਂ ਇਸ ਅਸਲੀਅਤ ਨੂੰ ਝੂਠਾ ਕਰ ਦਿਖਾਇਆ ਹੈ। ਫਿਲਿਪ ਤਾਂ ਜਿਵੇਂ ਇਸ ਉਮਰੇ ਆਪਣੀ ਜਵਾਨੀ ਨਾਲੋਂ ਵੀ ਕੀ ਗੁਣਾ ਜ਼ਿਆਦਾ ਆਕਰਸ਼ਕ ਤੇ ਖ਼ੂਬਸੂਰਤ ਲੱਗ ਰਹੇ ਹਨ।
28
29