462 ਕਰੋੜ ਰੁਪਏ 'ਚ ਵਿਕਿਆ ਗੁਲਾਬੀ ਹੀਰਾ, ਨਵਾਂ ਵਿਸ਼ਵ ਰਿਕਾਰਡ
ਏਬੀਪੀ ਸਾਂਝਾ | 05 Apr 2017 03:47 PM (IST)
1
2
3
4
5
6
7
8
9
10
11
12
13
14
15
16
17
18
19
20
21
22
23
ਉਂਜ ਹੀਰੇ ਦੀ ਵਿਕਰੀ ਤੋਂ ਪਹਿਲਾਂ ਸਭ ਤੋਂ ਵੱਡੀ ਨਿਲਾਮੀ ਦਾ ਰਿਕਾਰਡ ਓਪਨ ਹਾਇਮਰ ਬਲ਼ੂ ਦੇ ਨਾਮ ਸੀ। ਇਸ ਦੀ ਨਿਲਾਮੀ ਗੁਜ਼ਰੇ ਸਾਲ ਮਈ ਵਿੱਚ 5 ਕਰੋੜ ਡਾਲਰ (325 ਕਰੋੜ ਰੁਪਏ) ਵਿੱਚ ਹੋਈ ਸੀ।
24
ਹੀਰੇ ਦੀ ਵਿਕਰੀ ਕਰਨ ਵਾਲੇ 77 ਡਾਇਮੰਡ ਦੇ ਅਲੈਗਜੈਂਡਰ ਬਰੇਕਨਰ ਨੇ ਦੱਸਿਆ ਹੈ ਕਿ ਇਹ ਮਨੁੱਖੀ ਇਤਿਹਾਸ ਦਾ ਸਭ ਤੋਂ ਵੱਡਾ ਗੁਲਾਬੀ ਹੀਰਾ ਹੈ। ਇਸ ਦਾ ਰੰਗ ਇਸ ਨੂੰ ਖਿੱਚ ਭਰਪੂਰ ਬਣਾਉਂਦਾ ਹੈ।
25
ਨਿਲਾਮੀ ਸ਼ੁਰੂ ਹੋਣ ਤੋਂ ਪੰਜ ਮਿੰਟ ਦੇ ਅੰਦਰ ਇਹ ਹੀਰਾ ਵਿਕ ਗਿਆ। ਨਿਲਾਮੀ ਲਈ ਉਪਲਬਧ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਪਾਲਿਸ਼ ਹੀਰਾ ਹੈ। ਹਾਲਾਂਕਿ ਇਸ ਹੀਰੇ ਲਈ 2013 ਵਿੱਚ ਜਨੇਵਾ ਵਿੱਚ ਹੋਈ ਨੀਲਾਮੀ ਦੌਰਾਨ 8.3 ਕਰੋੜ ਡਾਲਰ ਦੀ ਬੋਲੀ ਲੱਗੀ ਸੀ। ਬਾਅਦ ਵਿੱਚ ਖ਼ਰੀਦਦਾਰ ਕੀਮਤ ਚੁੱਕਾਉਣ ਤੋਂ ਮੁੱਕਰ ਗਿਆ ਸੀ।
26
ਚੰਡੀਗੜ੍ਹ: ਹਾਂਗਕਾਂਗ ਵਿੱਚ ਇੱਕ ਵੱਖਰੀ ਕਿਸਮ ਦੇ ਗੁਲਾਬੀ ਹੀਰੇ ਦੀ ਨਿਲਾਮੀ 7.1 ਕਰੋੜ ਡਾਲਰ (ਕਰੀਬ 462 ਕਰੋੜ ਰੁਪਏ) ਵਿੱਚ ਹੋਈ ਹੈ। ਇਹ ਨਵਾਂ ਵਿਸ਼ਵ ਰਿਕਾਰਡ ਹੈ। ਅੰਡੇ ਦੇ ਰੂਪ ਵਾਲਾ ਇਹ ਹੀਰਾ 59.6 ਕੈਰਟ ਦਾ ਹੈ।