✕
  • ਹੋਮ

ਫੀਸ ਲੈਣ ਬਦਲੇ ਇਹ ਟੀਚਰ ਵਿਦਿਆਰਥੀਆਂ ਕਰਦੀ ਸੀ ਅਜਿਹਾ ਕੰਮ ਕਿ ਜਾਣਕੇ ਹੋਵੋਗੇ ਹੈਰਾਨ

ਏਬੀਪੀ ਸਾਂਝਾ   |  02 Nov 2016 09:08 AM (IST)
1

ਦੱਸਿਆ ਜਾ ਰਿਹਾ ਹੈ ਸੈਕਸ ਦੇ ਨਸ਼ੇ 'ਚ ਡੁੱਬੀ ਟੀਚਰ ਨੇ ਪੀੜਤਾਂ ਦੇ ਨਾਲ ਸਾਲ 2013 'ਚ ਸੰਬੰਧ ਬਣਾਏ। ਪੁਲਸ ਨੇ ਦੱਸਿਆ ਕਿ ਜੁਰੈਨਕੋ ਨੇ ਪੀੜਤਾਂ ਦੇ ਨਾਲ ਸੰਬੰਧ ਬਣਾਉਣ ਲਈ ਪਾਰਕ ਦੀ ਵਰਤੋਂ ਕੀਤੀ। ਇਸ ਤੋਂ ਬਾਅਦ ਸਾਲ 2015 'ਚ ਦੂਜੇ ਪੀੜਤ ਦੇ ਕੋਲ ਗਏ। ਸਰੀਰ ਸੰਬੰਧ ਬਣਾਉਣ ਦਾ ਇਹ ਦੌਰ ਕਾਫ਼ੀ ਲੰਬੇ ਸਮੇਂ ਤੱਕ ਚੱਲਿਆ। ਦੱਸਿਆ ਜਾ ਰਿਹਾ ਹੈ ਕਿ ਟੀਚਰ ਅਤੇ ਪੀੜਤ ਵਿਦਿਆਰਥੀ ਨੇ ਇੱਕ ਨਹੀਂ ਕਈ ਵਾਰ ਸੈਕਸ ਕੀਤਾ। ਇਸ ਦੌਰਾਨ ਅਧਿਆਪਕਾ ਨੇ ਸਾਰੀਆਂ ਹੱਦਾਂ ਉਦੋਂ ਪਾਰ ਕਰ ਦਿੱਤੀਆਂ ਜਦੋਂ ਉਸ ਨੇ ਫ਼ੋਨ ਤੋਂ ਵਿਦਿਆਰਥੀਆਂ ਅਤੇ ਉਸ ਦੇ ਸੈਕਸ ਦੀਆਂ ਅਸ਼ਲੀਲ ਤਸਵੀਰਾਂ ਲਈਆਂ, ਜਿਸ ਨੂੰ ਪੁਲਸ ਨੇ ਵੀ ਬਰਾਮਦ ਕੀਤਾ ਹੈ। ਇੰਨਾ ਹੀ ਨਹੀਂ ਉਹ ਪੀੜਤ 2 ਨੂੰ ਆਪਣੀਆਂ ਨਿਊਡ ਤਸਵੀਰਾਂ ਵੀ ਭੇਜਦੀ ਸੀ।

2

ਹਾਲਾਂਕਿ ਦੋ ਪੀੜਤਾਂ ਦਾ ਨਾਂ ਜਨਤਕ ਨਹੀਂ ਕੀਤਾ ਗਿਆ ਹੈ ਅਤੇ ਸੁਣਵਾਈ 'ਚ ਉਨ੍ਹਾਂ ਨੂੰ ਬਤੌਰ ਪੀੜਤ 1 ਅਤੇ ਪੀੜਤ 2 ਦੇ ਨਾਂ ਨਾਲ ਪੇਸ਼ ਕੀਤਾ ਗਿਆ। ਇਨ੍ਹਾਂ ਪੀੜਤਾਂ ਦੀ ਉਮਰ ਨੂੰ ਵੀ ਗੁਪਤ ਰੱਖਿਆ ਗਿਆ ਹੈ। ਇਨ੍ਹਾਂ 'ਚ ਇੱਕ ਪੀੜਤ ਨਾਬਾਲਗ ਲੜਕੀ ਹੈ ਜਦਕਿ ਦੂਜੇ ਪੀੜਤ ਵਿਦਿਆਰਥੀ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ। ਇਹ ਮਾਮਲਾ ਅਮਰੀਕਾ ਦੇ ਬਿਸ਼ਪ ਮੈਕਡੇਵਿਟ ਹਾਈ ਸਕੂਲ ਦਾ ਹੈ, ਜਿੱਥੇ ਪੜ੍ਹਾਉਣ ਵਾਲੀ ਅਧਿਆਪਕਾ ਨੇ ਦੋਵੇਂ ਪੀੜਤਾਂ ਦੇ ਨਾਲ ਕਈ ਵਾਰ ਸੈਕਸ ਕੀਤਾ ਅਤੇ ਫ਼ੋਨ ਤੋਂ ਅਸ਼ਲੀਲ ਤਸਵੀਰਾਂ ਵੀ ਲਈਆਂ।

3

ਵਾਸ਼ਿੰਗਟਨ— ਇੱਥੇ ਇੱਕ ਮਹਿਲਾ ਟੀਚਰ ਨੂੰ ਫ਼ੀਸ ਦੇ ਬਦਲੇ ਆਪਣੇ ਵਿਦਿਆਰਥੀਆਂ ਦੇ ਨਾਲ ਸਰੀਰਕ ਸੰਬੰਧ ਬਣਾਉਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਉਸ ਦੇ ਖ਼ਿਲਾਫ਼ ਯੌਨ ਸ਼ੋਸ਼ਣ ਦੇ 200 ਤੋਂ ਵਧ ਮਾਮਲੇ ਦਰਜ ਕੀਤੇ ਗਏ ਹਨ। ਮਿਲੀ ਜਾਣਕਾਰੀ ਮੁਤਾਬਿਕ ਦੋਸ਼ੀ ਟੀਚਰ ਰੈਂਡੀ ਲੀਅਨ ਜੁਰੈਨਕੋ (33) ਖ਼ਿਲਾਫ਼ 153 ਯੌਨ ਸ਼ੋਸ਼ਣ, 13 ਯੌਨ ਹਮਲਾ ਕਰਨ, 33 ਨਾਬਾਲਗ ਵਿਦਿਆਰਥੀਆਂ ਦੇ ਨਾਲ ਗੈਰ ਕੁਦਰਤੀ ਸੰਬੰਧ ਬਣਾਉਣ, 20 ਅਸ਼ਲੀਲ ਸਮਗਰੀ ਦੇਣ ਅਤੇ 13 ਨਾਬਾਲਗਾਂ ਨੂੰ ਗੁਮਰਾਹ ਕਰਨ ਦੇ ਮਾਮਲੇ ਦਰਜ ਕੀਤੇ ਗਏ ਹਨ।

  • ਹੋਮ
  • ਅਜ਼ਬ ਗਜ਼ਬ
  • ਫੀਸ ਲੈਣ ਬਦਲੇ ਇਹ ਟੀਚਰ ਵਿਦਿਆਰਥੀਆਂ ਕਰਦੀ ਸੀ ਅਜਿਹਾ ਕੰਮ ਕਿ ਜਾਣਕੇ ਹੋਵੋਗੇ ਹੈਰਾਨ
About us | Advertisement| Privacy policy
© Copyright@2026.ABP Network Private Limited. All rights reserved.