ਲੋਕਾਂ ਨੇ 'ਲੁੱਟੀ' ਚੋਣਾਂ 'ਚ ਵਰਤੀ ਜਾਣ ਵਾਲੀ ਸ਼ਰਾਬ
ਏਬੀਪੀ ਸਾਂਝਾ | 03 Feb 2017 06:24 PM (IST)
1
ਖੇਤਾਂ ਵਿੱਚ ਪਈ ਮੁਫ਼ਤ ਦੀ ਸ਼ਰਾਬ ਦੇਖ ਲੋਕ ਘਰ ਲਿਜਾਣ ਲੱਗੇ।
2
ਜਾਣਕਾਰੀ ਮੁਤਾਬਿਕ ਪੁਲਿਸ ਨੇ ਖੇਤਾਂ 'ਚ 300 ਕਰੀਬ ਬੋਤਲ ਸ਼ਰਾਬ ਜ਼ਬਤ ਕਰ ਲਈ ਹੈ।
3
4
5
ਬਠਿੰਡਾ: ਪਿੰਡ ਕੋਟਸ਼ਮੀਰ ਦੇ ਕਣਕ ਦੇ ਖੇਤਾਂ 'ਚੋਂ ਸ਼ਰਾਬ ਮਿਲੀ ਹੈ ਜਿਹੜੀ ਕਿ ਕਥਿਤ ਤੌਰ ਤੇ ਵੋਟਰਾਂ 'ਚ ਵੰਡਣ ਲਈ ਰੱਖੀ ਗਈ ਸੀ।