ਰੂਸ ਦੇ ਇਸ ਮਹਿਲਾ ਨੇ ਸ਼ੋਸ਼ਲ ਮੀਡੀਆ 'ਤੇ ਪਾਏ ਪੁਆੜੇ.
ਏਬੀਪੀ ਸਾਂਝਾ | 01 Jul 2017 02:51 PM (IST)
1
2
3
4
5
6
7
8
9
10
11
12
ਯੇਕਾਤੇਰੀਨਾ ਨੂੰ ਲੱਗਦਾ ਹੈ ਕਿ ਉਸ ਦੇ 52.4 ਇੰਚ ਲੰਬੇ ਪੈਰ ਦੁਨੀਆ 'ਚ ਸਭ ਤੋਂ ਲੰਬੇ ਹਨ। 16 ਸਾਲ ਦੀ ਉਮਰ 'ਚ ਉਸ ਕੋਲ ਦੋ ਵਿਕਲਪ ਸਨ-ਬਾਸਕੇਟਬਾਲ ਜਾਂ ਮਾਡਲਿੰਗ।
13
ਮਾਸਕੋ: ਯੇਕਾਤੇਰੀਨਾ ਲਿਸਿਨਾ ਰੂਸ ਦੀ ਸਭ ਤੋਂ ਲੰਬੀ ਮਹਿਲਾ ਬਣ ਚੁੱਕੀ ਹੈ। ਇਸ ਮਹਿਲਾ ਦਾ ਕੱਦ 6 ਫੁੱਟ 9 ਇੰਚ ਹੈ। ਹੁਣ ਉਹ ਦੁਨੀਆਂ ਦੀ ਸਭ ਤੋਂ ਲੰਬੀ ਮਾਡਲ ਬਣਨਾ ਚਾਹੁੰਦੀ ਹੈ।
14
ਇਸ ਲਈ ਖੇਡ ਤੋਂ ਸੇਵਾ ਮੁਕਤ ਹੋਣ ਬਾਅਦ ਹੁਣ ਉਹ ਗਲੈਮਰ ਦੀ ਦੁਨੀਆ 'ਚ ਰੰਗ ਜਮਾਉਣਾ ਚਾਹੁੰਦੀ ਹੈ। ਯੇਕਾਤੇਰੀਨਾ 2008 ਓਲੰਪਿਕ 'ਚ ਰੂਸ ਦੀ ਮਹਿਲਾ ਟੀਮ ਦੀ ਨੁਮਾਇੰਦਗੀ ਕਰ ਕੇ ਕਾਂਸੇ ਦਾ ਤਮਗਾ ਜਿੱਤ ਚੁੱਕੀ ਹੈ।