ਵਿਗਿਆਨੀਆਂ ਨੇ ਬਣਾਇਆ ਸਿੰਥੈਟਿਕ ਹੀਰਾ
ਏਬੀਪੀ ਸਾਂਝਾ | 14 Dec 2016 11:33 AM (IST)
1
2
ਲੋਂਸਡੈਲਾਈਟ ਹੀਰੇ ਨੂੰ 400 ਡਿਗਰੀ ਤਾਪਮਾਨ 'ਤੇ ਤਿਆਰ ਕੀਤਾ ਗਿਆ ਹੈ। ਇਸ ਹੀਰੇ 'ਚ ਅਣੂਆਂ ਦੀ ਰਚਨਾ ਇਸ ਨੂੰ ਆਮ ਹੀਰੇ ਦੀ ਤੁਲਨਾ 'ਚ ਜ਼ਿਆਦਾ ਸਖ਼ਤ ਬਣਾਉਂਦੀ ਹੈ।
3
ਇਹ ਮਾਈਨਿੰਗ ਵਾਲੀਆਂ ਥਾਵਾਂ 'ਤੇ ਜ਼ਿਆਦਾ ਦਿਸਣ ਨੂੰ ਮਿਲੇਗਾ। ਜਦ ਵੀ ਤੁਹਾਨੂੰ ਕਿਸੇ ਬੇਹੱਦ ਸਖ਼ਤ ਸਮੱਗਰੀ ਨੂੰ ਕੱਟਣ ਦੀ ਜ਼ਰੂਰਤ ਪਵੇ ਤਾਂ ਇਸ ਨਵੇਂ ਹੀਰੇ 'ਚ ਇਹ ਕੰਮ ਕਰਨ ਦੀ ਪੂਰੀ ਸਮਰੱਥਾ ਹੈ। ਇਹ ਅਜਿਹੀ ਸਮੱਗਰੀ ਨੂੰ ਬੇਹੱਦ ਆਸਾਨੀ ਨਾਲ ਅਤੇ ਜਲਦੀ ਕੱਟ ਸਦਕਾ ਹੈ।
4
ਨੈਨੋ ਆਕਾਰ ਦਾ ਲੋਂਸਡੈਲਾਈਟ ਇਕ ਤਰ੍ਹਾਂ ਦਾ ਹੈਕਸਾਗੋਨਲ ਹੀਰਾ ਹੈ। ਇਸ ਤਰ੍ਹਾਂ ਦੇ ਹੀਰੇ ਸਿਰਫ ਉਲਕਾ ਪ੍ਰਭਾਵਿਤ ਇਲਾਕਿਆਂ 'ਚ ਹੀ ਪਾਏ ਜਾਂਦੇ ਹਨ। ਆਸਟ੫ੇਲੀਆ ਨੈਸ਼ਨਲ ਯੂਨੀਵਰਸਿਟੀ ਦੇ ਐਸੋਸ਼ੀਏਟ ਪ੍ਰੋਫੈਸਰ ਜੋਡੀ ਬ੍ਰਾਡਲੀ ਨੇ ਕਿਹਾ ਕਿ ਇਹ ਹੀਰਾ ਕਿਸੇ ਉਂਗਲੀ 'ਚ ਨਹੀਂ ਪਾਇਆ ਜਾਵੇਗਾ।
5
ਮੈਲਬੌਰਨ : ਵਿਗਿਆਨੀਆਂ ਨੇ ਆਮ ਹੀਰੇ ਤੋਂ ਜ਼ਿਆਦਾ ਮਜ਼ਬੂਤ ਸਿੰਥੈਟਿਕ ਹੀਰਾ ਵਿਕਸਿਤ ਕੀਤਾ ਹੈ। ਇਸ ਨਾਲ ਮਾਈਨਿੰਗ ਵਾਲੀਆਂ ਥਾਵਾਂ 'ਤੇ ਅਤਿਅੰਤ ਸਖ਼ਤ ਪਦਾਰਥਾਂ ਨੂੰ ਵੀ ਕੱਟਣ 'ਚ ਮਦਦ ਮਿਲ ਸਕਦੀ ਹੈ।