ਫੁਟਬਾਲ ਖੇਡਣ ਤੇ ਡਾਂਸ ਕਰਨ ਲੱਗਿਆਂ ਚਿਹਰੇ ’ਤੇ ਮਾਸਕ ਪਾਉਂਦਾ ਇਹ ਖਿਡਾਰੀ
ਏਬੀਪੀ ਸਾਂਝਾ | 16 Oct 2018 01:20 PM (IST)
1
ਪਬਲਿਕ ਅਪੀਅਰੈਂਸ ਜਾਂ ਕਿਸੇ ਪ੍ਰੋਗਰਾਮ ਦੌਰਾਨ ਵੀ ਮਾਰਸ਼ ਹੈਲਮਿਟ ਨੁਮਾ ਮਾਸਕ ਪਾਉਂਦਾ ਹੈ। ਉਹ ਨਹੀਂ ਚਾਹੁੰਦਾ ਕਿ ਦੁਨੀਆ ਉਸ ਨੂੰ ਚਿਹਰੇ ਤੋਂ ਪਛਾਣੇ।
2
ਇਸ ਦੇ ਨਾਲ ਹੀ ਉਸ ਨੇ ਆਪਣਾ ਪਹਿਲਾ ਸਟੂਡੀਓ ਵੀ ਖੋਲ੍ਹਿਆ।
3
26 ਸਾਲਾ ਮਾਰਸ਼ ਨੂੰ ਸਭ ਤੋਂ ਪਹਿਲਾਂ 2016 ਵਿੱਚ ਮਕਬੂਲੀਅਤ ਮਿਲੀ ਜਦੋਂ ਉਸ ਨੇ ਜੈਕ ਯੂ ਐਂਡ ਜੈਡ ਦੇ ਗਾਣੇ ਨੂੰ ਰੀਮਿਕਸ ਕੀਤਾ ਸੀ।
4
ਕਦੀ-ਕਦੀ ਜਦ ਉਸ ਦਾ ਮੂਡ ਹੁੰਦਾ ਹੈ ਤਾਂ ਉਹ ਆਪਣਾ ਚਿਹਰਾ ਦਿਖਾਉਂਦਾ ਵੀ ਹੈ।
5
ਹੈਰਾਨੀ ਦੀ ਗੱਲ ਇਹ ਹੈ ਕਿ ਮਾਰਸ਼ ਦੇ ਫੋਟੋਸ਼ੂਟ ਵਿੱਚ ਵੀ ਉਸ ਦੇ ਚਿਹਰੇ ਦੀ ਬਜਾਏ ਇੱਕ ਮਾਸਕ ਦਿਖਾਈ ਦਿੰਦਾ ਹੈ।
6
ਮਾਰਸ਼ ਦੇ ਇੰਸਟਾਗਰਾਮ ’ਤੇ ਉਸ ਦੇ ਇਵੈਂਟਸ ਦੀਆਂ ਕਈ ਤਸਵੀਰਾਂ ਦੇਖੀਆਂ ਜਾ ਸਕਦੀਆਂ ਹਨ। ਉਸ ਦੀ ਖ਼ਾਸ ਗੱਲ ਇਹ ਹੈ ਕਿ ਉਹ ਹਮੇਸ਼ਾ ਮਾਸਕ ਪਾਉਂਦਾ ਹੈ।
7
ਅਮਰੀਕਾ ਦੇ ਇਸ ਖਿਡਾਰੀ ਦਾ ਨਾਂ ਮਾਰਸ਼ਮੈਲੋ ਹੈ ਜੋ ਖਿਡਾਰੀ ਹੋਣ ਦੇ ਨਾਲ-ਨਾਲ ਇਲੈਕਟ੍ਰੋਨਿਕ ਮਿਊਜ਼ਿਕ ਪ੍ਰੋਡਿਊਸਰ ਤੇ ਡੀਜੇ ਵੀ ਹੈ।
8
ਇੱਕ ਖਿਡਾਰੀ ਅਜਿਹਾ ਹੈ ਜਿਸ ਨੂੰ ਲੋਕ ਉਸ ਦੇ ਚਿਹਰੇ ਦੀ ਬਜਾਏ ਉਸ ਦੇ ਮਾਸਕ ਕਰਕੇ ਜਾਣਦੇ ਹਨ।