ਠੰਢ ਇੰਨੀ ਕਿ ਨਿਆਗਰਾ ਫਾਲ ਵੀ ਜੰਮ ਗਿਆ, ਵੇਖੋ ਹੈਰਾਨ ਕਰਨ ਵਾਲੀਆਂ ਤਸਵੀਰਾਂ
ਏਬੀਪੀ ਸਾਂਝਾ | 23 Jan 2019 07:14 PM (IST)
1
ਵੇਖੋ ਨਿਆਗਰਾ ਫਾਲ ਦੀ ਖੂਬਸੂਰਤ ਤਸਵੀਰ।
2
ਹਾਲਾਂਕਿ ਨਿਆਗਰਾ ਫਾਲ ਦੀਆਂ ਇਹ ਤਸਵੀਰਾਂ ਵੱਖ-ਵੱਖ ਸਾਲਾਂ ਦੀਆਂ ਹਨ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਹਰ ਸਾਲ ਨਿਆਗਰਾ ਫਾਲ ਇੱਕਦਮ ਵੱਖਰਾ ਦਿਖਾਈ ਦਿੰਦਾ ਹੈ।
3
ਇਸ ਵਾਰ ਜੰਮੇ ਹੋਏ ਨਿਆਗਰਾ ਫਾਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵੀ ਕਾਫੀ ਵਾਇਰਲ ਹੋ ਰਹੀਆਂ ਹਨ।
4
ਨਿਆਗਰਾ ਫਾਲ ਦੇ ਆਸ-ਪਾਸ ਵੀ ਹਰ ਪਾਸੇ ਬਰਫ਼ ਹੀ ਬਰਫ਼ ਦਿਖਾਈ ਦਿੰਦੀ ਹੈ। ਨਜ਼ਾਰਾ ਬੇਹੱਦ ਹੈਰਾਨ ਕਰਨ ਵਾਲਾ ਹੈ।
5
ਜੰਮਣ ਤੋਂ ਬਾਅਦ ਵੀ ਨਜ਼ਾਰਾ ਕਿਸੇ ਸਿਨਿਕ ਬਿਊਟੀ ਤੋਂ ਘੱਟ ਨਹੀਂ।
6
ਪਰ ਹਾਲੇ ਵੀ ਇਸ ਦੀ ਖੂਬਸੂਰਤੀ ਬਰਕਰਾਰ ਹੈ।
7
ਇਸ ਵਾਰ ਨਿਆਗਰਾ ਫਾਲ ਬਰਫ਼ ਵਿੱਚ ਤਬਦੀਲ ਹੋ ਗਿਆ। ਇਸੇ ਕਰਕੇ ਹਰ ਪਾਸੇ ਇਸ ਦੀ ਚਰਚਾ ਹੋ ਰਹੀ ਹੈ।
8
ਦੁਨੀਆਭਰ ਵਿੱਚ ਨਿਆਗਰਾ ਫਾਲ ਦੀ ਖੂਬਸੂਰਤੀ ਦੇ ਚਰਚੇ ਹੁੰਦੇ ਹਨ ਪਰ ਇਸ ਸਰਦੀਆਂ ਵਿੱਚ ਇਹ ਕਿਸੇ ਹੋਰ ਕਾਰਨ ਕਰਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।