ਬੰਦੇ ਨੇ ਪਾਈ ਮਗਰਮੱਛ ਨਾਲ ਯਾਰੀ, ਵੇਖੋ ਖ਼ਤਰਨਾਕ ਤਸਵੀਰਾਂ
ਏਬੀਪੀ ਸਾਂਝਾ | 08 Apr 2019 03:07 PM (IST)
1
ਇਸ ਸ਼ੋਅ ਨੂੰ ਵੇਖਣ ਲਈ ਸੈਲਾਨੀਆਂ ਨੇ ਸ਼ਿਰਕਤ ਕੀਤੀ। ਸਾਵਨ ਨੇ ਇਸ ਅੰਦਾਜ਼ ਵਿੱਚ ਕਈ ਪੋਜ਼ ਦਿੱਤੇ।
2
ਵੇਖੋ ਕਿਵੇਂ ਬੇਡਰ ਹੋ ਕੇ ਸਾਵਨ ਮਗਰਮੱਛ ਦੇ ਮੂੰਹ ਵਿੱਚ ਆਪਣਾ ਸਿਰ ਪਾ ਰਿਹਾ ਹੈ।
3
ਸਾਵਨ ਨੇ ਨਾ ਸਿਰਫ ਮਗਰਮੱਛ ਦੇ ਮੂੰਹ ਵਿੱਚ ਹੱਥ ਪਾਇਆ ਬਲਕਿ ਮਗਰਮੱਛ ਨਾਲ ਤਸਵੀਰਾਂ ਵੀ ਖਿਚਵਾਈਆਂ।
4
ਇਸ ਦੌਰਾਨ ਸਾਵਨ ਨੇ ਮਗਰਮੱਛ ਨਾਲ ਆਪਣੀ ਦੋਸਤੀ ਦੇ ਕਾਰਨਾਮੇ ਦਿਖਾਏ।
5
ਇਸ ਸ਼ੋਅ ਵਿੱਚ ਇੱਕ ਜ਼ੂ 'ਚ ਪ੍ਰਫੌਰਮ ਕਰਨ ਵਾਲਾ ਵਿਅਕਤੀ ਨਾਕੌਨ ਸਾਵਨ ਨੇ ਮਗਰਮੱਛ ਨਾਲ ਕਰਤੱਬ ਦਿਖਾਏ।
6
ਦਰਅਸਲ ਥਾਈਲੈਂਡ ਵਿੱਚ ਹਾਲ ਹੀ ਵਿੱਚ ਕ੍ਰੋਕੋਡਾਈਲ ਸ਼ੋਅ ਹੋਇਆ। ਇਸ ਸ਼ੋਅ ਦੀਆਂ ਤਸਵੀਰਾਂ ਵੇਖ ਹਰ ਕੋਈ ਦੰਗ ਰਹਿ ਗਿਆ।
7
ਤਸਵੀਰਾਂ ਵਿੱਚ ਦਿੱਸ ਰਿਹਾ ਇਹ ਬੰਦਾ ਮਗਰਮੱਛਾਂ ਨਾਲ ਕਰਤੱਬ ਕਰਦਾ ਹੈ।
8
ਅਕਸਰ ਲੋਕ ਆਪਣੇ ਪਾਲਤੂ ਜਾਨਵਰਾਂ ਨਾਲ ਖੇਡਦਿਆਂ ਹੋਇਆਂ ਤਸਵੀਰਾਂ ਖਿਚਵਾਉਂਦੇ ਹਨ ਪਰ ਕੀ ਤੁਸੀਂ ਕਦੀ ਕਿਸੇ ਨੂੰ ਮਗਰਮੱਛ ਪਾਲਦਿਆਂ ਵੇਖਿਆ ਹੈ?