✕
  • ਹੋਮ

ਇਹ ਮੁੰਡਾ ਸੌਂਦਾ ਕੁੰਭਕਰਨ ਦੀ ਨੀਂਦ, 10 ਦਿਨ ਤਕ ਨਹੀਂ ਉੱਠਦਾ

ਏਬੀਪੀ ਸਾਂਝਾ   |  31 Jan 2019 03:42 PM (IST)
1

ਇਹ ਰਿਸਰਚ ਦੇ ਦਾਅਵੇ ਹਨ ਜਿਨ੍ਹਾਂ ਦੀ ਪੁਸ਼ਟੀ ਏਬੀਪੀ ਨਿਊਜ਼ ਨਹੀਂ ਕਰਦਾ।

2

ਇਸ ਦੇ ਮਰੀਜ਼ ਨੂੰ ਕੂਝ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਜਿਸ ਦੀ ਮਦਦ ਨਾਲ ਮਰੀਜ ਨੂੰ ਸਿੰਡ੍ਰੋਮ ਦੇ ਅਟੈਕ ਤੋਂ ਜਾਗਣ ‘ਚ ਮਦਦ ਮਿਲਦੀ ਹੈ।

3

ਇਸ ਦੀ ਮਾਂ ਦਾ ਕਹਿਣਾ ਹੈ ਕਿ ਉਹ ਨੀਂਦ ‘ਚ ਘਬਰਾਹਟ ਤੇ ਪੈਨਿਕ ਕਰਦੇ ਹੋਏ ਕਲੇਨ ਲੇਵਿਨ ਸਿਂਡ੍ਰੋਮ ਦੇ ਲਛਣਾਂ ਨਾਲ ਉੱਠਦਾ ਹੈ।

4

ਇਸ ਵਿਅਕਤੀ ਨੂੰ ਇਹ ਸਮਸਿਆ ਉਦੋਂ ਤੋਂ ਹੈ ਜਦੋਂ ਉਹ 15 ਸਾਲ ਦਾ ਹੁੰਦਾ ਸੀ। ਇਸ ਨੂੰ ਸਿਂਡ੍ਰੋਮ ਦਾ ਅਟੈਕ ਪੈਂਦਾ ਹੈ ਤੇ ਉਹ ਲੰਬੇ ਸਮੇਂ ਤਕ ਸੌਂ ਜਾਂਦਾ ਹੈ।

5

ਇਸ ਬਿਮਾਰੀ ਦਾ ਠੀਕ ਹੋਣ ਦਾ ਪਤਾ ਨਾ ਹੋਣ ਕਾਰਨ ਗਲਤੀ ਨਾਲ ਇਸ ਨੂੰ ਡਿਪ੍ਰੈਸ਼ਨ ਤੇ ਐਮਈ ਦਾ ਟ੍ਰੀਟਮੈਂਟ ਦੇ ਦਿੱਤਾ ਗਿਆ ਜੋ ਕਿ ਇਸ ਦੇ ਲਈ ਖ਼ਤਰਨਾਕ ਸਾਬਤ ਹੋਏ।

6

ਇਹ ਵਿਅਕਤੀ ਸੌਣ ਤੋਂ ਬਾਅਦ 8-10 ਦਿਨ ਤਕ ਉੱਠਦਾ ਹੀ ਨਹੀਂ। ਇਸ ਨੌਜਵਾਨ ਨੂੰ ਕਲੇਨ ਲੇਵਿਨ ਸਿਂਡ੍ਰੋਮ ਹੈ ਜਿਸ ਨੂੰ ਡਬਿੰਗ ਸਲੀਪਿੰਗ ਬਿਊਟੀ ਸਿੰਡ੍ਰੋਮ ਕਿਹਾ ਜਾਂਦਾ ਹੈ।

7

ਇਸ ਰੇਅਰ ਡਿਸਆਡਰ ਨੂੰ ਤੁਸੀਂ ਕੋਈ ਕਹਾਣੀ ਨਾ ਸਮਝੋ। ਅਜਿਹੇ ਮਾਮਲੇ ਦੁਨੀਆ ਭਰ ‘ਚ ਕਾਫੀ ਘੱਟ ਹੁੰਦੇ ਹਨ।

8

ਇਹ ਨੌਜਵਾਨ 19 ਸਾਲ ਦਾ ਹੈ ਜੋ 5-10 ਦਿਨ ਬਾਅਦ ਉੱਠਦਾ ਹੈ, ਉਹ ਵੀ ਸਿਰਫ ਕੁਝ ਸ਼ੁਗਰੀ ਸਨੈਕਸ ਖਾਣ ਤੇ ਬਾਥਰੂਮ ਜਾਣ ਲਈ ਹੀ ਉੱਠਦਾ ਹੈ।

9

USA, New Jersey, Jersey City, Man sleeping in bed

10

ਇਹੀ ਕਾਰਨ ਹੈ ਕਿ ਇਸ ਹਿੱਸੇ ਦੇ ਕੰਮ ਨਾ ਕਰਨ ਨਾਲ ਮਰੀਜ਼ ਦਾ ਬ੍ਰੇਨ ਕੰਮ ਨਹੀਂ ਕਰਦਾ ਅਤੇ ਅਟੈਕ ਪੈਂਦੇ ਹਨ ਅਤੇ ਵਿਅਕਤੀ ਹਮੇਸ਼ਾ ਨੀਂਦ ‘ਚ ਹੀ ਰਹਿਮਦਾ ਹੈ।

11

ਇਸ ‘ਚ ਮਰੀਜ਼ ਦਾ ਹਾਈਪੋਥੈਲੇਮਸ ਪਾਰਟ ਕੰਮ ਕਰਨਾ ਬੰਦ ਕਰ ਦਿੰਦਾ ਹੈ । ਇਹ ਦਿਮਾਗ ਦਾ ਉਹ ਹਿੱਸਾ ਹੁੰਦਾ ਹੈ ਜੋ ਸੈਕਸ, ਡ੍ਰਾਈਵ, ਭੁੱਖ ਤੇ ਸਲੀਪਿੰਗ ਸਾਈਕਲ ਨੂੰ ਮੈਂਟੇਨ ਕਰਦਾ ਹੈ।

12

ਕੋਈ ਨਹੀਂ ਜਾਣਦਾ ਕਿ ਸਿਂਡ੍ਰੋਮ ਕੀ ਹੈ। ਜਦਕਿ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਇੱਕ ਵਾਇਰਸ ਹੈ ਜਿਸ ਨਾਲ ਬ੍ਰੇਨ ‘ਚ ਸੋਜ ਆ ਜਾਂਦੀ ਹੈ।

  • ਹੋਮ
  • ਅਜ਼ਬ ਗਜ਼ਬ
  • ਇਹ ਮੁੰਡਾ ਸੌਂਦਾ ਕੁੰਭਕਰਨ ਦੀ ਨੀਂਦ, 10 ਦਿਨ ਤਕ ਨਹੀਂ ਉੱਠਦਾ
About us | Advertisement| Privacy policy
© Copyright@2025.ABP Network Private Limited. All rights reserved.