✕
  • ਹੋਮ

ਚੋਣ ਨਤੀਜੇ 2026

WEST BENGAL  (62/293)To Win - 147
30
TMC
32
BJP
00
LF+ISF
00
CONG
00
OTH
ASSAM  (27/126)To Win - 64
20
BJP+
7
CONG+
00
OTH
TAMIL NADU  (13/234)To Win - 118
09
DMK+
03
ADMK+
00
TVK
01
OTH
KERALAM  (79/140)To Win - 71
45
LEFT+
32
CONG+
02
OTH
PUDUCHERRY  (11/33)To Win - 17
08
BJP+
03
CONG+
00
OTH
(Source: ECI/ABP News)

ਪਾਸਤਾ-ਨੂਡਲਸ ਦੇ ਸ਼ੌਕੀਨ ਹੋ ਤਾਂ ਹੋ ਜਾਓ ਖ਼ਬਰਦਾਰ! ਪੜ੍ਹੋ ਇਹ ਖ਼ਬਰ

ਏਬੀਪੀ ਸਾਂਝਾ   |  29 Jan 2019 03:50 PM (IST)
ਪਾਸਤਾ-ਨੂਡਲਸ ਦੇ ਸ਼ੌਕੀਨ ਹੋ ਤਾਂ ਹੋ ਜਾਓ ਖ਼ਬਰਦਾਰ! ਪੜ੍ਹੋ ਇਹ ਖ਼ਬਰ
1

ਇਸ ਕੇਸ ਤੋਂ ਬਾਅਦ ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਜੇਕਰ ਤੁਹਾਡੇ ਖਾਣੇ ਦਾ ਸੁਆਦ ਬਦਲ ਗਿਆ ਹੈ, ਜਾਂ ਉਸ ਵਿੱਚੋਂ ਸਮੈਲ ਆ ਰਹੀ ਹੈ ਤਾਂ ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਅਜਿਹਾ ਖਾਣਾ ਬਿਲਕੁਲ ਨਾ ਖਾਓ।

2

ਫੂਡ ਪੁਆਜ਼ਨਿੰਗ ਕਾਰਨ ਏਜੇ ਦੀ ਨੀਂਦ ‘ਚ ਹੀ ਮੌਤ ਹੋ ਗਈ। ਮੌਤ ਤੋਂ ਬਾਅਦ ਪੋਸਟਮਾਰਟਮ ਰਿਪੋਰਟ ‘ਚ ਪਤਾ ਲੱਗਿਆ ਕਿ ਉਸ ਦੇ ਸਰੀਰ ‘ਚ ਬੈਸਿਲਸ ਸੇਰੇਸ ਨਾਂ ਦਾ ਬੈਕਟੀਰੀਆ ਫੈਲ ਗਿਆ ਸੀ। ਇਸ ਕਾਰਨ ਉਸ ਦਾ ਲੀਵਰ ਫੇਲ੍ਹ ਹੋ ਗਿਆ ਤੇ ਅਚਾਨਕ ਉਸ ਦੀ ਮੌਤ ਹੋ ਗਈ।

3

ਏਜੇ ਨੇ ਖਾਣਾ ਖਾਣ ਤੋਂ ਪਹਿਲਾਂ ਪਾਸਤਾ ਗਰਮ ਵੀ ਕੀਤਾ ਤੇ ਖਾ ਕੇ ਬਾਹਰ ਚਲਾ ਗਿਆ। ਇਸ ਤੋਂ ਡੇਢ ਘੰਟੇ ਬਾਅਦ ਉਸ ਦੀ ਤਬੀਅਤ ਖ਼ਰਾਬ ਹੋ ਗਈ। ਰਾਤ ਨੂੰ ਸਿਰ ਦਰਦ, ਪੇਟ ਦਰਦ ਤੇ ਉਲਟੀਆਂ ਲੱਗੀਆਂ ਪਰ ਉਹ ਦਵਾਈ ਲਏ ਬਿਨਾ ਹੀ ਸੌ ਗਿਆ।

4

ਇਹ ਮਾਮਲਾ 2008 ਦਾ ਹੈ ਪਰ ਹਾਲ ਹੀ ‘ਚ ਸਾਹਮਣੇ ਆਇਆ ਹੈ। ਬੈਲਜ਼ੀਅਮ ਦੇ 20 ਸਾਲਾ ਏਜੇ ਦੀ ਪਾਸਤਾ ਖਾਣ ਦੀ ਇੱਛਾ ਨੇ ਉਸ ਦੀ ਜਾਨ ਲੈ ਲਈ। ਏਜੇ ਨੇ 5 ਦਿਨ ਰਸੋਈ ਦੇ ਤਾਪਮਾਨ ‘ਚ ਰੱਖਿਆ ਪਾਸਤਾ ਖਾ ਲਿਆ। ਉਸ ਨੂੰ ਅੰਦਾਜ਼ਾ ਨਹੀਂ ਸੀ ਕਿ ਪਾਸਤਾ ਖ਼ਰਾਬ ਹੋ ਚੁੱਕਿਆ ਹੈ।

5

ਇਸ ਮਾਮਲੇ ‘ਚ ਵੀ ਕੁਝ ਅਜਿਹਾ ਹੀ ਹੋਇਆ। ਇੱਕ ਮੁੰਡੇ ਦੀ ਜਾਨ ਬੇਹਾ ਪਾਸਤਾ ਖਾਣ ਨਾਲ ਚਲੀ ਗਈ।

6

ਇਹ ਤਾਂ ਤੁਸੀਂ ਜਾਣਦੇ ਹੀ ਹੋ ਕਿ ਬੇਹਾ ਖਾਣਾ ਨੁਕਸਾਨਦਾਇਕ ਹੋ ਸਕਦਾ ਹੈ ਪਰ ਉਸ ਸਮੇਂ ਹੋਰ ਵੀ ਖ਼ਤਰਨਾਕ ਹੋ ਜਾਂਦਾ ਹੋ ਜਾਂਦਾ ਹੈ ਜਦੋਂ ਉਸ ਨੂੰ ਸਹੀ ਤਾਪਮਾਨ ‘ਚ ਨਾ ਰੱਖਿਆ ਜਾਵੇ।

7

ਨੂਡਲਸ/ਪਾਸਤਾ ਕਿਸ ਨੂੰ ਪਸੰਦ ਨਹੀਂ ਹੁੰਦੇ। ਹਰ ਕੋਈ ਇਸ ਦਾ ਸ਼ੌਕੀਨ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡਾ ਇਹ ਫੇਵਰੇਟ ਫੂਡ ਪਾਸਤਾ ਜਾਨਲੇਵਾ ਵੀ ਹੋ ਸਕਦਾ ਹੈ। ਜੀ ਹਾਂ, ਅਸੀਂ ਤੁਹਾਨੂੰ ਇੱਕ ਅਜਿਹੇ ਹੀ ਮਾਮਲੇ ਬਾਰੇ ਦੱਸਣ ਜਾ ਰਹੇ ਹਾਂ।

  • ਹੋਮ
  • ਅਜ਼ਬ ਗਜ਼ਬ
  • ਪਾਸਤਾ-ਨੂਡਲਸ ਦੇ ਸ਼ੌਕੀਨ ਹੋ ਤਾਂ ਹੋ ਜਾਓ ਖ਼ਬਰਦਾਰ! ਪੜ੍ਹੋ ਇਹ ਖ਼ਬਰ
About us | Advertisement| Privacy policy
© Copyright@2026.ABP Network Private Limited. All rights reserved.