14 ਸਾਲਾ ਅੱਲ੍ਹੜ ਨੇ ਪਿਤਾ ਦੇ ਕਤਲ ਪਿੱਛੋਂ ਸਕੂਲ 'ਚ ਚਲਾਈਆਂ ਗੋਲੀਆਂ
ਏਬੀਪੀ ਸਾਂਝਾ | 30 Sep 2016 01:38 PM (IST)
1
2
3
4
5
6
7
ਇਕ ਛੇ ਸਾਲ ਦੇ ਬੱਚੇ ਜੈਕਬ ਹਾਲ ਦੇ ਪੈਰ ਵਿਚ ਗੋਲੀ ਲੱਗੀ ਹੈ। ਬਾਕੀ ਦੋ ਜ਼ਖ਼ਮੀਆਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਹਮਲਾਵਰ ਅਤੇ ਹਮਲੇ ਦੇ ਸ਼ਿਕਾਰ ਹੋਏ ਲੋਕ ਗੋਰੇ ਹਨ।
8
ਇਥੇ ਉਸ ਨੇ ਫਾਇਰਿੰਗ ਕੀਤੀ। ਹਮਲਾਵਰ ਅੱਲ੍ਹੜ ਨੂੰ ਇਕ ਫਾਇਰ ਬਿ੫ਗੇਡ ਕਰਮਚਾਰੀ ਨੇ ਫੜ ਲਿਆ। ਸਿਰਫ ਸੱਤ ਮਿੰਟ ਵਿਚ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਅੱਲ੍ਹੜ ਨੂੰ ਗਿ੫ਫ਼ਤਾਰ ਕਰ ਲਿਆ।
9
ਪੁਲਿਸ ਮੁਤਾਬਕ ਐਂਡਰਸਨ ਕਾਊਂਟੀ 'ਚ ਅੱਲ੍ਹੜ ਨੇ ਪਹਿਲਾਂ ਘਰ 'ਚ ਆਪਣੇ 47 ਸਾਲ ਦੇ ਪਿਤਾ ਜੇਫਰੀ ਡੇਵਿਟ ਅੋਸਬੋਰਨ ਨੂੰ ਗੋਲੀ ਮਾਰੀ। ਇਸ ਤੋਂ ਬਾਅਦ ਪਿਕਅਪ ਗੱਡੀ ਤੋਂ 3.2 ਕਿਲੋਮੀਟਰ ਦੂਰ ਸਥਿਤ ਟਾਊਨਵਿਲੇ ਪ੍ਰਇਮਰੀ ਸਕੂਲ ਪਹੁੰਚਿਆ ਅਤੇ ਸਕੂਲ ਦੀ ਤਾਰ ਤੋੜਦੇ ਹੋਏ ਖੇਡ ਦੇ ਮੈਦਾਨ ਵਿਚ ਗੱਡੀ ਲੈ ਗਿਆ।
10
ਚਾਰਲਸਟਨ : ਅਮਰੀਕੀ ਸੂਬੇ ਸਾਊਥ ਕੈਰੋਲਿਨਾ ਦੇ 14 ਸਾਲ ਦੇ ਅੱਲ੍ਹੜ ਨੇ ਪਹਿਲਾਂ ਆਪਣੇ ਪਿਤਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਫਿਰ ਸਕੂਲ ਪਹੁੰਚ ਕੇ ਦੋ ਬੱਚਿਆਂ ਅਤੇ ਇਕ ਅਧਿਆਪਕ ਨੂੰ ਗੋਲੀ ਮਾਰ ਦਿੱਤੀ। ਹਮਲਾ ਕਰਨ ਵਾਲੇ ਅੱਲ੍ਹੜ ਨੂੰ ਫੜ ਲਿਆ ਗਿਆ।