✕
  • ਹੋਮ

ਮਾਂ-ਪੁੱਤ ਦੀ ਜੋੜੀ ਬੇਹੱਦ ਕਮਾਲ, ਦੁਨੀਆ ਵੇਖਦੀ ਹੀ ਰਹਿ ਜਾਂਦੀ, ਨਹੀਂ ਯਕੀਨ ਤਾਂ ਵੇਖੋ ਤੁਸੀਂ ਵੀ...

ਏਬੀਪੀ ਸਾਂਝਾ   |  24 Apr 2019 04:44 PM (IST)
1

2

3

4

5

ਦੋਵਾਂ ਦੀ ਖਾਸ ਗੱਲ ਹੈ ਕਿ ਦੋਵੇਂ ਆਉਟਫਿੱਟ ਨਾਲ ਜਿਊਲਰੀ ਤੇ ਬਾਕੀ ਅਸੈਸਰੀ ਵੀ ਇੱਕੋ ਜਿਹੀ ਪਾਉਂਦੇ ਹਨ। ਤੁਸੀਂ ਵੀ ਇਸ ਮਜ਼ੇਦਾਰ ਜੋੜੀ ਦੀਆਂ ਖਾਸ ਤਸਵੀਰਾਂ ਦੇਖ ਸਕਦੇ ਹੋ।

6

ਅੱਜ ਇਹ ਜੋੜੀ ਕਿਸੇ ਸੈਲੇਬ੍ਰਿਟੀ ਤੋਂ ਘੱਟ ਨਹੀਂ। ਲੋਕ ਇਨ੍ਹਾਂ ਨਾਲ ਫੋਟੋ ਖਿਚਾਉਂਦੇ ਹਨ ਤੇ ਉਨ੍ਹਾਂ ਨੂੰ ਮਿਲਣ ਲਈ ਬੇਤਾਬ ਰਹਿੰਦੇ ਹਨ।

7

ਦੋਵਾਂ ਦੇ ਪੇਜ਼ ਦਾ ਨਾਂ “TheWorldBestMother&SonStyleDuo!!!” ਹੈ। ਇਸ ਦੇ ਨਾਲ ਹੀ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦੋਵਾਂ ਨੇ ਪਿਛਲੇ ਛੇ ਸਾਲ ਤੋਂ ਇੱਕੋ ਜਿਹੇ ਕੱਪੜੇ ਪਾਉਣੇ ਸ਼ੁਰੂ ਕੀਤੇ ਹਨ।

8

ਮਾਂ ਦਾ ਨਾਂ ਲੌ ਪੁੰਗਬੋਨਪਰਾ ਤੇ ਬੇਟੇ ਦਾ ਨਾਂ ਪਥਾਰਾਪੋਲ ਹੈ। ਦੋਵਾਂ ਦੇ ਇੰਸਟਾਗ੍ਰਾਮ ‘ਤੇ ਇੱਕ ਲੱਖ 30 ਹਜ਼ਾਰ ਦੇ ਕਰੀਬ ਫੌਲੋਅਰ ਹਨ।

9

ਇਨ੍ਹਾਂ ਨੇ ਪੀਪੀ ਤੇ ਮਦਰ ਲੀ ਨਾਂ ਨਾਲ ਆਪਣਾ ਇੰਸਟਾਗ੍ਰਾਮ ਪੇਜ਼ ਬਣਾਇਆ ਹੋਇਆ ਹੈ। ਉਸ ‘ਤੇ ਆਪਣੀ ਖੂਬ ਟਵਿਨਿੰਗ ਕਰਦੇ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ।

10

ਇਸ ਮਾਂ-ਬੇਟੇ ਦੀ ਜੋੜੀ ਦੀਆਂ ਮੈਚਿੰਗ ਤਸਵੀਰਾਂ ਅੱਜਕੱਲ੍ਹ ਸੋਸ਼ਲ ਮੀਡੀਆ ‘ਤੇ ਵੀ ਖੂਬ ਵਾਇਰਲ ਹੋ ਰਹੀਆਂ ਹਨ।

11

ਇਨ੍ਹਾਂ ਦੋਵਾਂ ਦੀ ਡ੍ਰੈਸਿੰਗ ਸੈਂਸ ਅਜਿਹੀ ਹੈ ਕਿ ਹਰ ਕੋਈ ਇਨ੍ਹਾਂ ਨੂੰ ਵਾਰ-ਵਾਰ ਦੇਖਦਾ ਹੈ ਤੇ ਦੇਖਦਾ ਹੀ ਰਹਿ ਜਾਂਦਾ ਹੈ।

12

ਇਹ ਜੋੜੀ ਹੈ ਇੱਕ ਮਾਂ-ਪੁੱਤਰ ਦੀ ਜੋ ਹਮੇਸ਼ਾ ਮੈਚਿੰਗ ਦੇ ਕੱਪੜੇ ਪਾਉਂਦੇ ਹਨ। ਇੰਨਾ ਹੀ ਨਹੀਂ ਦੋਵੇਂ ਹਰ ਚੀਜ਼ ਇੱਕੋ ਜਿਹੀ ਪਾਉਂਦੇ ਹਨ। ਯਕੀਨ ਨਹੀਂ ਤਾਂ ਤੁਸੀਂ ਤਸਵੀਰਾਂ ਵੀ ਵੇਖ ਸਕਦੇ ਹੋ।

  • ਹੋਮ
  • ਅਜ਼ਬ ਗਜ਼ਬ
  • ਮਾਂ-ਪੁੱਤ ਦੀ ਜੋੜੀ ਬੇਹੱਦ ਕਮਾਲ, ਦੁਨੀਆ ਵੇਖਦੀ ਹੀ ਰਹਿ ਜਾਂਦੀ, ਨਹੀਂ ਯਕੀਨ ਤਾਂ ਵੇਖੋ ਤੁਸੀਂ ਵੀ...
About us | Advertisement| Privacy policy
© Copyright@2026.ABP Network Private Limited. All rights reserved.